ਸੱਤੀ ਇੱਕ ਰੱਬ ਹੈ, ਸਬ ਦਾ ਬੱਣਿਆ ਫਿਰੇ ਦਿਲਦਾਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸੱਜਣ ਮਿਲੇ ਸੱਜਣਾਂ, ਜਿੰਨਾਂ ਮਨ-ਤਨ ਪ੍ਰੇਮ ਪਿਆਰ।
ਮੇਰੇ ਮਨ ਕੀ ਆਸ ਪੁਗਾਈ, ਤੂੰ ਸਤਿਗੁਰ ਮੇਰੇ ਨਾਲ
ਕਦੇ ਨਾਂ ਵਿਛੋੜਾ ਹੋਏ, ਜਿਸ ਪ੍ਰੀਤਮ ਨਾਲ ਪਿਆਰ।
ਸੱਜਣ ਮੇਰਾ ਰੰਗਲਾ, ਮੋਹੇ ਆਪਣਾ ਰੰਗ ਦੇ ਪਿਆਰ।
ਐਸੇ ਠੱਗ ਦਾ ਕੀ ਕਰਨਾਂ ਯਾਰ ਨੂੰ ਨਾਂ ਕਰੇ ਪਿਆਰ,
ਉਸ ਦਾ ਕੀ ਜ਼ਕੀਨ ਕਰਨਾ, ਜੇ ਹੋਰਾਂ ਨਾਲ ਪਿਆਰ।
ਸੱਤੀ ਇੱਕ ਰੱਬ ਹੈ, ਸਬ ਦਾ ਬੱਣਿਆ ਫਿਰੇ ਦਿਲਦਾਰ।
ਸਤਵਿੰਦਰ ਛੱਡ ਸਭ ਨੂੰ, ਕਰ ਸਤਿਗੁਰ ਨੂੰ ਪਿਆਰ,
ਤਿਸੇ ਕਿਆ ਕਰਾਂ ਦੋਸਤੀ, ਜੋ ਵਿਕਦੇ ਫਿਰਦੇ ਯਾਰ।
ਕਰ ਉਸ ਨਾਲ ਯਾਰੀ, ਸਭਨਾਂ ਨੂੰ ਕਰਦਾ ਪਿਆਰ।

Comments
Post a Comment