ਅੰਨਦ ਸੁਵਰਗਾ ਦਾ ਸੋਚਦੀ, ਤਨ, ਮਨ ਸਬ ਸੋਹਣੇ ਦੇ ਕੋਲ ਕਰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜੇ ਸਬ ਆਸਰੇ ਛੱਡਕੇ ਭੱਜ ਗਏ। ਰੱਬ ਦੇ ਅੱਗੇ ਖੜ੍ਹ ਜੋਦੜੀ ਕਰ।
ਜੇ ਕੋਈ ਮਨ ਦੀ ਮੁਰਾਦ ਖੁਸਗੀ। ਉਹਦੇ ਕੋਲ ਜਾ ਫਿਰਆਦ ਕਰ।
ਜੇ ਧੀ-ਪੁੱਤਰ ਦੀ ਦਾਤ ਚਾਹੀਦੀ। ਆਪੇ ਉਸ ਕੋਲ ਅਰਦਾਸ ਕਰ।
ਜੇ ਕੋਈ ਦੁਨੀਆਂ ਦੀ ਸ਼ੈਹ ਲੋੜੀਦੀ। ਰੱਬ ਅੱਗੇ ਆਪਦੀ ਝੋਲੀ ਕਰ।
ਜੇ ਸਤਵਿੰਦਰ ਕੋਈ ਵਰ ਮੰਗਦੀ। ਰੱਬ ਨੂੰ ਆਪਣੇ-ਆਪ ਵੱਲ ਕਰ।
ਸੱਤੀ ਸੁਹਾਗਣ ਹੋਣਾਂ ਤੂੰ ਲੋਚਦੀ। ਯਾਰ ਰੱਬ ਅੱਗੇ ਮਾਂਗ ਆਪ ਕਰ।
ਜੇ ਅੰਨਦ ਸੁਵਰਗਾ ਦਾ ਸੋਚਦੀ। ਤਨ, ਮਨ ਸਬ ਸੋਹਣੇ ਦੇ ਕੋਲ ਕਰ।
ਜੇ ਜੰਮਣ-ਮਰਨ ਤੋਂ ਅੱਕਗੀ। ਸਤਿਗੁਰ ਅੱਗੇ ਅਰਦਾਸ ਤੂੰ ਦਿਲੋਂ ਕਰ।

Comments
Post a Comment