ਵਾਹੁ-ਵਾਹ ਉਸੇ ਰੱਬ ਦਰਸ਼ਨ ਦਿਖਾਏ, ਵਾਹੁ-ਵਾਹ ਉਸੇ ਸੱਤੀ ਕੋ ਮੁੱਕਤ ਕਰਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਵਾਹੁ-ਵਾਹ ਉਸੇ ਨੂੰ ਜੋ ਨਾਂਮ ਜਪਾਏ। ਵਾਹੁ-ਵਾਹ ਉਸੇ ਜੋ ਰੱਬ ਚੇਤੇ ਲਿਆਏ।
ਵਾਹੁ-ਵਾਹ ਉਸੇ ਰਹੇ ਰੱਬ ਦੀ ਰਜਾਏ। ਵਾਹੁ-ਵਾਹ ਉਸੇ ਪ੍ਰੇਮ ਕੀ ਭਗਤੀ ਲਾਏ।
ਵਾਹੁ-ਵਾਹ ਉਸੇ ਜੋ ਗੁਰਮੁੱਖ ਕਹਾਏ। ਵਾਹੁ-ਵਾਹ ਉਸੇ ਜਾਤ-ਪਾਤ ਵੀ ਮੁੱਕਾਏ।
ਵਾਹੁ-ਵਾਹ ਉਸੇ ਵਿਵਹਾਦ ਮੁਕਾਏ। ਵਾਹੁ-ਵਾਹ ਉਸੇ ਹਾਊਮੇ, ਮੋਹ, ਲੋਭ ਮੁੱਕਾਏ।
ਵਾਹੁ-ਵਾਹ ਉਸੇ ਸੱਚੇ ਕੇ ਲੜ ਲਾਏ। ਵਾਹੁ-ਵਾਹ ਉਸੇ ਕਾਇਆ-ਕਲੇਸ ਕੋ ਜਲਾਏ।
ਵਾਹੁ-ਵਾਹ ਉਸੇ ਸਤਿਗੁਰ ਮਿਲਾਏ। ਵਾਹੁ-ਵਾਹ ਉਸੇ ਵਾਹਿਗੁਰੂ ਮੰਤਰ ਦੇ ਬਤਾਏ।
ਵਾਹੁ-ਵਾਹ ਉਸੇ ਰੱਬ ਦਰਸ਼ਨ ਦਿਖਾਏ। ਵਾਹੁ-ਵਾਹ ਉਸੇ ਸੱਤੀ ਕੋ ਮੁੱਕਤ ਕਰਾਏ।
ਵਾਹੁ-ਵਾਹ ਸਤਵਿੰਦਰ ਕੋ ਲੜ ਲਾਏ। ਵਾਹੁ-ਵਾਹ ਉਸੇ ਜੋ ਮੇਰਾ ਗੁਰੂ ਦੇ ਮਿਲਾਏ।

Comments
Post a Comment