ਆਪੇ ਸਾਨੂੰ ਹੱਥ ਲਾ ਦੇਖੀ ਜਾਂਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਡੇ ਕੋਲੋ ਸ਼ਰਮਾਈ ਕਹਤੋਂ ਜਾਂਦੇ ਹੋ। ਆਪੇ ਸਾਡੇ ਕੋਲ-ਕੋਲ ਆਈ ਜਾਂਦੇ ਹੋ।
ਸਾਡੇ ਹੋਲੀ ਦੇ ਕੇ ਕੋਲ ਬਹਿ ਜਾਂਦੇ ਹੋ। ਆਪੇ ਸਾਨੂੰ ਛੇੜ ਘਬਰਾਈ ਜਾਂਦੇ ਹੋ।
ਸਾਡੇ ਤੁਸੀਂ ਦਿਲ ਵਿੱਚ ਬਹਿ ਜਾਂਦੇ ਹੋ। ਆਪੇ ਸਾਨੂੰ ਹੱਥ ਲਾ ਦੇਖੀ ਜਾਂਦੇ ਹੋ।
ਸਾਡੇ ਸੱਤੀ ਕੈਸੀ ਚਿਣਗ ਲਾ ਜਾਂਦੇ ਹੋ। ਸਾਡੇ ਨਾਲ ਪਿਆਰ ਕਰ ਜਾਂਦੇ ਹੋ।
ਆਪੇ ਸਾਨੂੰ ਮਜ਼ਬੂਰ ਕਰ ਜਾਂਦੇ ਹੋ। ਸਤਵਿੰਦਰ ਨੂੰ ਉਡੀਕਣ ਲਾ ਜਾਂਦੇ ਹੋ।
ਆਪੇ ਸਾਨੂੰ ਵਿਯੋਗ ਦੇ ਜਾਂਦੇ ਹੋ। ਸਾਡੇ ਤੁਸੀਂ ਰਗਾਂ ਵਿੱਚ ਬਹਿ ਜਾਂਦੇ ਹੋ।

Comments
Post a Comment