ਮੈਂ ਤੇਰੇ ਉਤੇ ਮੂਈ ਕਹਿ ਸੱਤੀ ਪਿਆਰ ਕਰਨ ਲਈ ਕਹਿੰਦੇ ਨੇ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਆਪਣਾ ਆਪ ਗੁਆ, ਸਾਜਨ ਦੇ ਦਰ ਉਤੇ ਚੱਲ ਆਉਂਦੇ ਨੇ।
ਸੋਹਣਾ ਨੱਕ, ਕਾਲੇ ਸ਼ਾਹ ਵਾਲ, ਸੋਹਣੇ ਦੇ ਮਨ ਭਾਉਂਦੇ ਨੇ।
ਠਿਮ-ਠਿਮ ਤੁਰ, ਸੋਹਣੇ ਚਾਲ ਸੋਹਣੀ ਸਾਨੂੰ ਦਿਖਾਉਂਦੇ ਨੇ।
ਬੰਕੇ ਦੋਂਨੇਂ ਨੈਣ ਨੂੰ, ਯਾਰ ਅੱਖਾਂ ਮੂਹਰੇ ਬਹਿ ਮੱਟਕਾਉਂਦੇ ਨੇ।
ਅੰਤ ਪਿਆਰੇ ਪ੍ਰੀਤ ਆਪਣੀ, ਸਾਡੇ ਨਾਲ ਸੋਹਣੇ ਵੰਡਾਉਂਦੇ ਨੇ।
ਕੋਲ ਰੱਖ ਸਤਵਿੰਦਰ ਉਹ ਸਾਨੂੰ ਸਦਾ ਸੁਹਾਗਣ ਬਣਾਉਂਦੇ ਨੇ।

ਕਾਜ ਰਚਾਕੇ ਆਪਣੇ ਜਾਲ ਵਿੱਚ ਫਸਾ ਕੇ, ਕੋਲ ਰੱਖ ਲੈਂਦੇ ਨੇ।

Comments
Post a Comment