ਔਰਤ ਹੀ ਇੱਕ ਮਾਂ ਵੀ ਹੁੰਦੀ ਹੈ, ਔਰਤ ਚੰਡੀ ਦੀ ਵਾਰ ਵੀ ਹੁੰਦੀ ਹੈ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ satwinder_7@hotmail.com
ਹਰ ਕੋਈ ਔਰਤ ਵਿਕਾਊ ਨਹੀਂ ਹੁੰਦੀ, ਮਰਦ ਦੀ ਕੋਈ ਸੀਮਾਂ ਨਹੀਂ ਹੁੰਦੀ।
ਜਣੇ-ਖਾਣੇ ਨੂੰ ਨੇੜੇ ਨੀੰ ਲੱਗਣ ਦਿੰਦੀ, ਔਰਤ ਦਿਲ ਚ ਇੱਕ ਨੂੰ ਥਾਂ ਦਿੰਦੀ ਹੈ।
ਚਾਵੇ ਤਾਂ ਮੂਰਖ ਕਈਆਂ ਨੂੰ ਬਣਾਂ ਦਿੰਦੀ ਹੈ, ਬਜ਼ਾਰ ਵਿੱਚ ਕੋਠਾ ਖੋਲ ਲੈਂਦੀ ਹੈ।
ਜਗੀਰਦਾਰ ਬਜ਼ਾਰ ਵਿੱਚੋਂ ਖ੍ਰੀਦ ਲੈਂਦੀ ਹੈ, ਔਰਤ ਇੱਕ ਘਰ ਸਮਾਰ ਦਿੰਦੀ ਹੈ।
ਕੁੱਤਾ ਬਿੱਲਾ ਘਰ ਵਿੱਚ ਨਾਂ ਆਉਣ ਦਿੰਦੀ ਹੈ. ਸੱਤੀ ਬੂਹਾ ਢੋਹ-ਢੋਹ ਬਹਿੰਦੀ ਹੈ।
ਸਤਵਿੰਦਰ ਔਰਤ ਹੀ ਇੱਕ ਮਾਂ ਵੀ ਹੁੰਦੀ ਹੈ, ਔਰਤ ਚੰਡੀ ਦੀ ਵਾਰ ਵੀ ਹੁੰਦੀ ਹੈ।
ਕੁੱਤਾ ਬਿੱਲਾ ਘਰ ਵਿੱਚ ਨਾਂ ਆਉਣ ਦਿੰਦੀ ਹੈ. ਸੱਤੀ ਬੂਹਾ ਢੋਹ-ਢੋਹ ਬਹਿੰਦੀ ਹੈ।
ਸਤਵਿੰਦਰ ਔਰਤ ਹੀ ਇੱਕ ਮਾਂ ਵੀ ਹੁੰਦੀ ਹੈ, ਔਰਤ ਚੰਡੀ ਦੀ ਵਾਰ ਵੀ ਹੁੰਦੀ ਹੈ।
Comments
Post a Comment