ਰੱਬ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਰੱਬ-ਰੱਬ ਹੀ ਕਰਿਆ ਕਰੋ।
ਉਸ ਮਾਲਕ ਤੋਂ ਡਰਿਆ ਕਰੋ।
ਕਿਸੇ ਦੂਜੇ ਤੀਜੇ ਤੋਂ ਨਾਂ ਡਰਿਆ ਕਰੋ।
ਇੱਕ ਰੱਬ ਦਾ ਸ਼ੁਕਰ ਕਰਿਆ ਕਰੋ।
ਬੰਦੇ ਰੱਬ ਦਾ ਰੂਪ ਮੰਨਿਆ ਕਰੋ।
ਰੱਬ ਦਿਲਾਂ ਵਿੱਚ ਵਸਦਾ ਲੱਭਿਆ ਕਰੋ।
ਗਰੀਬ ਨੂੰ ਭੋਜਨ ਛੱਕਾਇਆ ਕਰੋ।
ਉਸ ਦੀ ਕੁਦਰਤ ਨੂੰ ਪਿਆਰ ਕਰਿਆ ਕਰੋ।
ਰੱਬ ਦੇ ਨਾਂਮ ਉਤੇ ਨਾਂ ਲੜਿਆ ਕਰੋ।
ਇਕੋ ਉਸ ਨੂੰ ਯਾਦ ਕਰਿਆ ਕਰੋ।
ਉਸ ਤੋਂ ਸਭ ਦੁਨੀਆਂ ਦੀ ਖੈਰ ਮੰਗਿਆ ਕਰੋ।
ਪ੍ਰੇਸ਼ਾਨੀਆਂ ਕੋਲੋ ਬੱਚਿਆ ਕਰੋ।
ਸੱਤੀ ਭਹਿਮਾਂ ਭਰਮਾਂ ਤੋਂ ਬੱਚਿਆ ਕਰੋ।
ਸਤਵਿੰਦਰ ਪਖੰਡੀਆਂ ਕੋਲੋ ਪਰੇ ਹੱਟਿਆ ਕਰੋ।
ਉਸ ਨੂੰ ਯਾਦ ਚਾਹੇ ਕਿਸੇ ਨਾਂਮ ਨਾਲ ਕਰਿਆ ਕਰੋ।
ਅੱਲਾ ਰਾਮ ਕਹਿ ਨਫ਼ਰਤ ਕਰਨ ਤੋਂ ਬੱਚਿਆ ਕਰੋ।
ਸਤਿਗੁਰ-ਸਤਿਨਾਂਮ, ਵਾਹਿਗੁਰੂ ਦੇ ਬੱਣਿਆਂ ਕਰੋ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਰੱਬ-ਰੱਬ ਹੀ ਕਰਿਆ ਕਰੋ।
ਉਸ ਮਾਲਕ ਤੋਂ ਡਰਿਆ ਕਰੋ।
ਕਿਸੇ ਦੂਜੇ ਤੀਜੇ ਤੋਂ ਨਾਂ ਡਰਿਆ ਕਰੋ।
ਇੱਕ ਰੱਬ ਦਾ ਸ਼ੁਕਰ ਕਰਿਆ ਕਰੋ।
ਬੰਦੇ ਰੱਬ ਦਾ ਰੂਪ ਮੰਨਿਆ ਕਰੋ।
ਰੱਬ ਦਿਲਾਂ ਵਿੱਚ ਵਸਦਾ ਲੱਭਿਆ ਕਰੋ।
ਗਰੀਬ ਨੂੰ ਭੋਜਨ ਛੱਕਾਇਆ ਕਰੋ।
ਉਸ ਦੀ ਕੁਦਰਤ ਨੂੰ ਪਿਆਰ ਕਰਿਆ ਕਰੋ।
ਰੱਬ ਦੇ ਨਾਂਮ ਉਤੇ ਨਾਂ ਲੜਿਆ ਕਰੋ।
ਇਕੋ ਉਸ ਨੂੰ ਯਾਦ ਕਰਿਆ ਕਰੋ।
ਉਸ ਤੋਂ ਸਭ ਦੁਨੀਆਂ ਦੀ ਖੈਰ ਮੰਗਿਆ ਕਰੋ।
ਪ੍ਰੇਸ਼ਾਨੀਆਂ ਕੋਲੋ ਬੱਚਿਆ ਕਰੋ।
ਸੱਤੀ ਭਹਿਮਾਂ ਭਰਮਾਂ ਤੋਂ ਬੱਚਿਆ ਕਰੋ।
ਸਤਵਿੰਦਰ ਪਖੰਡੀਆਂ ਕੋਲੋ ਪਰੇ ਹੱਟਿਆ ਕਰੋ।
ਉਸ ਨੂੰ ਯਾਦ ਚਾਹੇ ਕਿਸੇ ਨਾਂਮ ਨਾਲ ਕਰਿਆ ਕਰੋ।
ਅੱਲਾ ਰਾਮ ਕਹਿ ਨਫ਼ਰਤ ਕਰਨ ਤੋਂ ਬੱਚਿਆ ਕਰੋ।
ਸਤਿਗੁਰ-ਸਤਿਨਾਂਮ, ਵਾਹਿਗੁਰੂ ਦੇ ਬੱਣਿਆਂ ਕਰੋ।
Comments
Post a Comment