ਉਹ ਨੂੰ ਬੰਦੇ ਠੱਗਣ ਦੇ ਢੰਗ ਆਉਂਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜਿੰਨੂੰ ਪਤਾ ਲੋਕੀਂ ਗੱਲਾਂ ਵਿੱਚ ਆ ਜਾਂਦੇ ਨੇ।
ਉਹ ਮਿੱਠੀਆਂ ਗੱਲਾਂ ਮਾਰ ਮੋਹ ਲੈਂਦੇ ਨੇ।
ਮਾਰ ਹੱਥ ਉਤੇ ਹੱਥ ਬੰਦਾ ਠੱਗ ਲੈਂਦੇ ਨੇ।
ਉਹ ਨੂੰ ਬੰਦੇ ਠੱਗਣ ਦੇ ਢੰਗ ਆਉਂਦੇ ਨੇ।
ਦਿਖਾ ਮਿੱਠਾ ਗੁੜ ਮੱਖੀ ਨੂੰ ਫਸਾ ਲੈਂਦੇ ਨੇ।
ਉਸੇ ਮਿੱਠੇ ਗੁੜ ਵਿੱਚ ਮਾਰ ਦਿੰਦੇ ਨੇ।
ਸਤਵਿੰਦਰ ਪਿਆਰ ਵਿੱਚ ਭਰਮਾਂ ਲੈਂਦੇ ਨੇ।
ਦੇ ਜੁਦਾਈ ਜਿਉਂਦੇ ਮਾਰ-ਮੁੱਕਾ ਦਿੰਦੇ ਨੇ।
ਸੱਤੀ ਵੀ ਸਬ ਵੱਲ ਛੱਲ ਸੱਜਣਾਂ ਜਾਣਦੇ ਨੇ।
ਤੇਰੀ ਅਸਲੀ ਹੈਸੀਅਤ ਨੂੰ ਯਾਰ ਜਾਣਦੇ ਨੇ।
ਸਾਡੇ ਵਾਧ-ਘਾਟ ਸਬ ਨਾਂਮ ਭਗਵਾਨ ਦੇ ਨੇ।
ਜੋ ਲੰਮੀ ਸੋਚਦੇ ਅਸਮਾਨ ਛੂਹਣ ਜਾਣਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜਿੰਨੂੰ ਪਤਾ ਲੋਕੀਂ ਗੱਲਾਂ ਵਿੱਚ ਆ ਜਾਂਦੇ ਨੇ।
ਉਹ ਮਿੱਠੀਆਂ ਗੱਲਾਂ ਮਾਰ ਮੋਹ ਲੈਂਦੇ ਨੇ।
ਮਾਰ ਹੱਥ ਉਤੇ ਹੱਥ ਬੰਦਾ ਠੱਗ ਲੈਂਦੇ ਨੇ।
ਉਹ ਨੂੰ ਬੰਦੇ ਠੱਗਣ ਦੇ ਢੰਗ ਆਉਂਦੇ ਨੇ।
ਦਿਖਾ ਮਿੱਠਾ ਗੁੜ ਮੱਖੀ ਨੂੰ ਫਸਾ ਲੈਂਦੇ ਨੇ।
ਉਸੇ ਮਿੱਠੇ ਗੁੜ ਵਿੱਚ ਮਾਰ ਦਿੰਦੇ ਨੇ।
ਸਤਵਿੰਦਰ ਪਿਆਰ ਵਿੱਚ ਭਰਮਾਂ ਲੈਂਦੇ ਨੇ।
ਦੇ ਜੁਦਾਈ ਜਿਉਂਦੇ ਮਾਰ-ਮੁੱਕਾ ਦਿੰਦੇ ਨੇ।
ਸੱਤੀ ਵੀ ਸਬ ਵੱਲ ਛੱਲ ਸੱਜਣਾਂ ਜਾਣਦੇ ਨੇ।
ਤੇਰੀ ਅਸਲੀ ਹੈਸੀਅਤ ਨੂੰ ਯਾਰ ਜਾਣਦੇ ਨੇ।
ਸਾਡੇ ਵਾਧ-ਘਾਟ ਸਬ ਨਾਂਮ ਭਗਵਾਨ ਦੇ ਨੇ।
ਜੋ ਲੰਮੀ ਸੋਚਦੇ ਅਸਮਾਨ ਛੂਹਣ ਜਾਣਦੇ ਨੇ।
Comments
Post a Comment