-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਜਿਵੇਂ ਵੀ ਹੈ ਕੋਈ ਕਰਦਾ, ਦਿਲ ਰਾਜ਼ੀ ਗੱਲ ਸਹਿੱਣੀ ਪੈਣੀ ਆਂ।
ਫੇਸਬੁੱਕ ਸਬ ਦੀ ਸਾਂਝੀ, ਕਲਮਾਂ ਵਾਲਿਆ ਨੇ ਬਾਜੀ ਲੈਣੀ ਆਂ?
ਫੇਸਬੁੱਕ ਉਤੇਂ ਜੇ ਸੋਹਣੀ ਗੱਲ, ਦਿਲ ਵਿੱਚੋਂ ਬੰਦ ਕਰ ਲੈਣੀ ਆਂ।
ਸੱਤੀ ਨੇ ਲਿਖ ਕੇ ਕੋਈ ਰਚਨਾਂ, ਅੱਜ ਫੇਸਬੁੱਕ ਉਤੇਂ ਲੈਣੀ ਆਂ।
ਸਤਵਿੰਦਰ ਫੇਸਬੁੱਕ ਪੰਜਾਬੀ ਦੇ, ਸ਼ਬਦਾ ਨਾਲ ਸਜਾ ਲੈਣੀ ਆਂ।
ਮੋਹ ਕੇ ਸਨੁੱਖੇ ਦੋਸਤਾਂ ਦਾ ਦਿਲ, ਅਸੀਂ ਬਾਜੀ ਜਿੱਤ ਲੈਣੀ ਆਂ।

Comments
Post a Comment