ਸੋਹਣੇ ਚੇਹਰੇ ਹੀ ਜਾਲ ਵਿੱਚ ਫਸਾਉਦੇ ਨੇ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਰੱਬ ਨੇ ਸਾਰਿਆ ਦੀ ਸੋਹਣੀ ਸੂਰਤ ਬੱਣਾਈ।
ਇੱਕ ਦੂਜੇ ਵਰਗਾ ਕੋਈ ਦਿੰਦਾ ਨਹੀਂ ਦਿਖਾਈ।
ਸਾਰਿਆਂ ਦੀ ਸੂਰਤ ਅੱਲਗ ਅੱਲਗ ਹੈ ਬੱਣਾਈ।
ਸਤਵਿੰਦਰ ਸੂਰਤਾ ਦੇ ਉਤੇ ਮੋਹਤ ਕਰ ਬੈਠਾਈ।
ਰੱਬ ਦਾ ਰੂਪ ਭੋਲੇ ਚੇਹਰੇ ਸੋਹਣੇ ਹੀ ਹੁੰਦੇ ਨੇ।
ਸੋਹਣੇ ਚੇਹਰੇ ਹੀ ਜਾਲ ਵਿੱਚ ਫਸਾਉਦੇ ਨੇ।
ਸਾਨੂੰ ਤਾ ਸੋਹਣੇ ਹੀ ਚੇਹਰੇ ਠੱਗਦੇ ਹੁੰਦੇ ਨੇ।
ਲਾ ਕੇ ਠੱਗੀ ਦਿਲ ਲਾਲਾਮ ਕਰ ਦਿੰਦੇ ਨੇ।
ਸੋਹਣੇ ਚੇਹਰੇ ਹੀ ਜਾਲ ਵਿੱਚ ਫਸਾਉਦੇ ਨੇ।
ਫਸਾ ਕੇ ਜਾਲ ਵਿੱਚ ਦਿਲ ਚੀਰ ਦਿੰਦੇ ਨੇ।
ਸੱਤੀ ਪਹਿਲਾਂ ਤਾਂ ਪਿਆਰ ਖੂਬ ਦੇ ਦਿੰਦੇ ਨੇ।
ਮੱਛੀ ਵਾਂਗ ਸੱਤੀ ਨੂੰ ਸਿੱਟ ਬਾਹਰ ਦਿੰਦੇ ਨੇ।
ਪਿਆਰ ਵਾਲੀ ਕੁੰਢੀ ਖਿਚ ਵਿੱਚੋਂ ਦਿੰਦੇ ਨੇ।
ਸਤਵਿੰਦਰ ਉਤੇ ਤਾਂ ਅਹਿਸਾਨ ਕਰਦੇ ਨੇ।
ਮੇਰੀ ਕਲਮ ਨੂੰ ਹੋਰ ਨਿਖਾਰ ਵੀ ਦਿੰਦੇ ਨੇ।
ਭੋਲ਼ੇ ਭਾਲੇ ਲੋਕਾਂ ਨੂੰ ਧੋਖਾ ਦੇ ਲੁੱਟ ਲੈਦੇ ਨੇ।
ਜਿਉਂਣ ਦਾ ਜਰੀਆਂ ਚਲਾਕ ਖੋ ਲੈਦੇ ਨੇ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਰੱਬ ਨੇ ਸਾਰਿਆ ਦੀ ਸੋਹਣੀ ਸੂਰਤ ਬੱਣਾਈ।
ਇੱਕ ਦੂਜੇ ਵਰਗਾ ਕੋਈ ਦਿੰਦਾ ਨਹੀਂ ਦਿਖਾਈ।
ਸਾਰਿਆਂ ਦੀ ਸੂਰਤ ਅੱਲਗ ਅੱਲਗ ਹੈ ਬੱਣਾਈ।
ਸਤਵਿੰਦਰ ਸੂਰਤਾ ਦੇ ਉਤੇ ਮੋਹਤ ਕਰ ਬੈਠਾਈ।
ਰੱਬ ਦਾ ਰੂਪ ਭੋਲੇ ਚੇਹਰੇ ਸੋਹਣੇ ਹੀ ਹੁੰਦੇ ਨੇ।
ਸੋਹਣੇ ਚੇਹਰੇ ਹੀ ਜਾਲ ਵਿੱਚ ਫਸਾਉਦੇ ਨੇ।
ਸਾਨੂੰ ਤਾ ਸੋਹਣੇ ਹੀ ਚੇਹਰੇ ਠੱਗਦੇ ਹੁੰਦੇ ਨੇ।
ਲਾ ਕੇ ਠੱਗੀ ਦਿਲ ਲਾਲਾਮ ਕਰ ਦਿੰਦੇ ਨੇ।
ਸੋਹਣੇ ਚੇਹਰੇ ਹੀ ਜਾਲ ਵਿੱਚ ਫਸਾਉਦੇ ਨੇ।
ਫਸਾ ਕੇ ਜਾਲ ਵਿੱਚ ਦਿਲ ਚੀਰ ਦਿੰਦੇ ਨੇ।
ਸੱਤੀ ਪਹਿਲਾਂ ਤਾਂ ਪਿਆਰ ਖੂਬ ਦੇ ਦਿੰਦੇ ਨੇ।
ਮੱਛੀ ਵਾਂਗ ਸੱਤੀ ਨੂੰ ਸਿੱਟ ਬਾਹਰ ਦਿੰਦੇ ਨੇ।
ਪਿਆਰ ਵਾਲੀ ਕੁੰਢੀ ਖਿਚ ਵਿੱਚੋਂ ਦਿੰਦੇ ਨੇ।
ਸਤਵਿੰਦਰ ਉਤੇ ਤਾਂ ਅਹਿਸਾਨ ਕਰਦੇ ਨੇ।
ਮੇਰੀ ਕਲਮ ਨੂੰ ਹੋਰ ਨਿਖਾਰ ਵੀ ਦਿੰਦੇ ਨੇ।
ਭੋਲ਼ੇ ਭਾਲੇ ਲੋਕਾਂ ਨੂੰ ਧੋਖਾ ਦੇ ਲੁੱਟ ਲੈਦੇ ਨੇ।
ਜਿਉਂਣ ਦਾ ਜਰੀਆਂ ਚਲਾਕ ਖੋ ਲੈਦੇ ਨੇ।
Comments
Post a Comment