ਹਸਤੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਹਰ ਹਸਤੀ ਕੀ ਅਪਨੀ ਪਹਿਚਾਨ ਹੈ।
ਸਬ ਦੋਸਤੋ ਪੇ ਹਮੇ ਖੂਬ ਮਾਨ ਹੈ।
ਆਪ ਤੋਂ ਜੀ ਭਾਈਆ ਸਮਾਨ ਹੈ।
ਸਭੀ ਦੋਸਤੋ ਸੇ ਹਮੇ ਪਿਆਰ ਹੈ।
ਹਰ ਹਸਤੀ ਭਗਵਾਨ ਸਮਾਨ ਹੈ।
ਦੂਜੇ ਦੀ ਹਸਤੀ ਦੇਖ-ਪੱਰਖ ਕੇ ਹੀ ਗੱਲ ਕਰੀਦੀ।
ਹੋਵੇ ਇਮਾਨਦਾਰ ਕੋਈ ਲੀਡਰ ਸਲਾਮ ਕਰੀਦੀ।
ਗਰੀਬ ਦੀ ਰੋਜ਼ੀ ਰੋਟੀ ਤੇ ਨਹੀਂ ਲੱਤ ਮਾਰੀਦੀ।
ਸਤਵਿੰਦਰ ਆਪਣੀ ਹਸਤੀ ਦੀ ਪਹਿਚਾਣ ਵੱਖਰੀ ਕਰੀਦੀ।
ਕੋਈ ਆਪ ਤੋਂ ਉਚੀਆ ਹਸਤੀਆਂ ਦੀ ਨਹੀਂ ਰੀਸ ਕਰੀਦੀ।
ਸੱਤੀ ਰੱਬ ਵਰਗੀਆਂ ਹਸਤੀਆਂ ਦੀਆਂ ਇੱਜ਼ਤ ਕਰੀਦੀ।

Comments

Popular Posts