ਸੀਨਾ ਦਿਲ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਦਿਲ ਸੇ ਪਿਆਰਾ ਅੋਰ ਕੋਈ ਨਾ।

ਦਿਲ ਜੈਸਾ ਬੇਈਮਾਨ ਕੋਈ ਨਾ।

ਕਹੇ ਸਾਜਨ ਪੇ ਮਰ ਕੇ ਰਹਿਨਾ।

ਸੱਤੀ ਔਰ ਜੀਅ ਕੇ ਕਿਆ ਲੇਨਾ।

ਡਰਤਾ ਹੈ ਦਿਲ ਹੋ ਜਾਏਂ ਨਾਂ ਜੁਦਾ।

ਛੋਡ ਦੁਨੀਆਂ ਕੋ ਹਮਾਰੇ ਪਾਸ ਆ।

ਸੀਨਾਂ ਖੋਲ ਕੇ ਕਿਦਾ ਮੈਂ ਦਿਖਾਵਾਂ
, ਵੇ ਦਿਲ ਵਿਚ ਤੂੰ ਵੱਸਦਾ।

ਤੈਨੂੰ ਸੀਨੇ ਵਿੱਚ ਮੈਂ ਤਾਂ ਛੁਪਵਾਂ, ਵੇ ਦੁਨੀਆਂ ਤੋਂ ਡਰ ਲੱਗਦਾ।

ਜਾ ਵੇ ਤੈਨੂੰ ਅਸੀਂ ਸੀਨੇ ਵਿਚੋਂ ਕੱਢਤਾ।

ਤੇਰੀਆਂ ਯਾਦਾਂ ਨੂੰ ਦਿਲ ਵਿਚੋਂ ਕੱਢਤਾ।

ਹੋਇਆ ਕੀ ਤੂੰ ਸਾਨੂੰ ਬੇਗਿਨਿਆਂ ਵਾਂਗ ਛੱਡਤਾ।

ਸਤਵਿੰਦਰ ਨੇ ਵੀ ਨਿੱਤ ਰੋਂਣਾਂ ਤੇਰੇ ਲਈ ਛੱਡਤਾ।

Comments

Popular Posts