ਹੈਪੀ ਨਿਊ ਜੀਅਰ ਸਭ ਨੂੰ ਕਹੀਏ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਨਏ ਸਾਲ ਕੀ ਸਭ ਕੋ ਮੁਬਾਰਕ ਹੈ।
ਹਰ ਘਰ ਮੇ ਭੋਜਨ ਕੀ ਦਾਵਤ ਹੈ।
ਨਵੇਂ ਸਾਲ
2013 ਕਾ ਸਵਾਗਤ ਹੈ।
ਆਂਨੇ ਵਾਲਾ ਪਲ ਜਾਨੇ ਵਾਲਾ ਹੈ।
ਜਹਿ ਸਾਲ ਪੁਰਾਨਾ ਹੋਨੇ ਵਾਲਾ ਹੈ
।
2013
ਨਵੇਂ ਸਾਲ ਦੀ ਮੁਬਰਕ ਦੇਈਏ।
ਹੈਪੀ ਨਿਊ ਜੀਅਰ ਸਭ ਨੂੰ ਕਹੀਏ।
ਨਵੇਂ ਸਾਲ ਨੂੰ ਮੋਸਟ ਵਿਲਕਮ ਕਹੀਏ।ਪੁਰਾਣੇ ਸਾਲ ਨੂੰ ਗੁਡ ਬਾਏ ਕਹੀਏ।
ਮੁਕਦੇ ਸਾਲ ਹੀ ਨਾਂ ਗਿਣਦੇ ਰਹੀਏ।ਉਠ ਕੇ ਕੋਈ ਕੰਮ-ਕਾਰ ਕਰੀਏ।
ਇਸ ਦੇਹੀ ਤੋਂ ਕੋਈ ਕੰਮ ਲਈਏ।ਦੁਨੀਆਂ ਤੇ ਕੋਈ ਚੱਮਤਕਾਰ ਕਰੀਏ।
ਸਤਵਿੰਦਰ ਹਰ ਸਮੇਂ ਖੁਸ਼ ਰਹੀਏ।ਸੱਤੀ ਹਰ ਸਮੇਂ ਦੀ ਕਦਰ ਕਰੀਏ।
ਕਦਰੁਤ ਤੇ ਮਨੁੱਖਾਂ ਨੂੰ ਪਿਆਰ ਕਰੀਏ। ਉਸ ਰੱਬ ਦੀ ਰਜ਼ਾ ਦੇ ਵਿੱਚ ਰਹੀਏ।
ਵਿਆਹ ਦੀ ਵਰੇ ਗੰਢ ਮਨਾਈਏ ਹਰ ਸਾਲ। ਜਨਮ ਦਿਨ ਵੀ ਆ ਜਾਂਦਾ ਹੈ ਹਰ ਸਾਲ।
31
ਦਸਬਰ ਵੀ ਮੁੱਕ ਜਾਦਾ ਹੈ ਹਰ ਸਾਲ। 1 ਜਨਵਰੀ ਮਹੀਨਾਂ ਚੜ੍ਹ ਜਾਂਦਾ ਹੈ ਹਰ ਸਾਲ।
1
ਸਾਲ ਉਮਰ ਵੀ ਘੱਟ ਜਾਂਦੀ ਹੈ ਹਰ ਸਾਲ। ਸਤਵਿੰਦਰ ਗਿੱਣੀ ਨਾਂ ਜਾਂ ਬੈਠੀ ਜਾਂਦੇ ਸਾਲ।
ਵਿਆਹ ਦੀ ਵਰੇ ਗੰਢ ਮਨਾਈਏ ਹਰ ਸਾਲ। ਜਨਮ ਦਿਨ ਵੀ ਆ ਜਾਂਦਾ ਹੈ ਹਰ ਸਾਲ।
31
ਦਸਬਰ ਵੀ ਮੁੱਕ ਜਾਦਾ ਹੈ ਹਰ ਸਾਲ। 1 ਜਨਵਰੀ ਮਹੀਨਾਂ ਚੜ੍ਹ ਜਾਂਦਾ ਹੈ ਹਰ ਸਾਲ।
1
ਸਾਲ ਉਮਰ ਵੀ ਘੱਟ ਜਾਂਦੀ ਹੈ ਹਰ ਸਾਲ। ਸਤਵਿੰਦਰ ਗਿੱਣੀ ਨਾਂ ਜਾਂ ਬੈਠੀ ਜਾਂਦੇ ਸਾਲ।
ਸੱਤੀ ਕੋਈ ਧੀ ਪੁੱਤ ਜੰਮ ਲੰਘ ਗਿਆ ਸਾਲ।ਆਪਾਂ ਲੋਹੜੀ ਵੰਡੀਏ ਅੱਗਲੇ ਆਉਂਦੇ ਸਾਲ।
ਹਰ
ਘਰ ਦੀ ਵੇਲ ਵਧੇ ਰੱਬਾ ਆਏ ਨਵੇਂ ਸਾਲ। ਦੱਬੜਾਂ ਪਜ਼ੀਰੀ ਖਾਂਈਏ ਚੜ੍ਹਦੇ ਨਵੇ ਸਾਲ।
ਰੇਡੀਉ ਤੇ ਜੁੜੇ
ਰਹਹੀਏ ਸਭ ਦੇ ਨਾਲ ਪੂ੍ਰਾ ਸਾਲ।
Comments
Post a Comment