ਗੀਤਾ ਜੈਲਦਾਰ ਬੁਲੰਦ ਗੀਤਾ ਦਾ ਰਾਜ, ਦਿਲਾਂ ਤੇ ਰਾਜ ਕਰਦਾ
ਗੀਤਾ ਜੈਲਦਾਰ ਬੁਲੰਦ ਗੀਤਾ ਦਾ ਰਾਜ, ਦਿਲਾਂ ਤੇ ਰਾਜ ਕਰਦਾ
sqivMdr kOr swqI (kYlgrI) -knyzf
gIqf jYldfr sohxF lMbf pMjfbI gbrU hY.
ਕਲਦੀਪ ਮਾਣਕ ਦੀ ਝਲਕ ਪੈਂਦੀ ਹੈ। ijhdy aMdr josL TfTf mfrdf hY. gIq gfAux nfl BwgVf vI vDIaf pf lYNdf hY. ਮਜ਼ੇ ਦੀ ਗੱਲ ਹੈ। ਇਹ ਆਪ ਗੀਤ ਲਿਖਦੇ ਹਨ। ਗਾਉਣ ਤੋਂ ਪਹਿਲਾਂ ਲਿਖਾਰੀ ਸੀ। ਇਸ ਦੇ ਗੀਤ ਸੱਚਾਈ ਬਿਆਨ ਕਰਦੇ ਹਨ। ਲੋਕ ਆਪਦੀਆਂ ਧੀਆਂ ਭੈਣਾਂ- ਮੂੰਡੇ, ਮਰਦ ਸੰਭਾਲਣ ਦੀ ਥਾਂ ਗੀਤਕਾਰ ਤੇ ਗਾ ਉਸ ਦਾ ਕਹੱਣਾਂ ਹੈ, " ਮੈਂ ਪਿਆਰੇ ਗਾਉਣ ਵਾਲਿਆ ਦੇ ਗੀਤ ਸੁਣਦਾ ਹਾਂ। ਪੁਰਾਣੇ ਗੀਤ ਵੀ ਸੁਣੇ ਹਨ। ਪੁਰਾਣੇ ਲਿਖਾਰੀ ਵੀ ਬਹੁਤ ਚੰਗੀਆਂ ਲਿਖਤਾ ਲਿਖਦੇ ਸਨ। ਲੋਕ ਦਾ ਪਿਆਰ ਹੀ ਸਬ ਕੁੱਝ ਹੈ। ਦੇਸ਼ ਵਿੱਚ ਹਰ ਤਰਾਂ ਦੇ ਲੋਕ ਹਨ। ਕਈਆਂ ਨੂੰ ਮੇਰੀਆਂ ਗੱਲਾਂ ਪਸੰਦ ਨਹੀਂ ਹਨ। ਜੇ ਕਿਸੇ ਨੂੰ ਲੱਗਾ ਮੇਰੇ ਗਾਣਿਆਂ ਵਿੱਚ ਗੱਲ਼ਤੀਆਂ ਹਨ। ਮੈਂ ਮੁਆਫ਼ੀ ਚਹੁੰਦਾ ਹਾਂ। ਐਲਬੰਬ ਹਰ ਤਰਾਂ ਦੇ ਗੀਤ ਹੁੰਦੇ ਹਨ। ਹਰ ਇੱਕ ਦੀ ਪਸੰਦ ਦਾ ਖਿਆਲ ਰੱਖਿਆ ਜਾਦਾ ਹੈ। " ਕੱਣਕ ਤੇ ਝੋਨਾਂ ਜਿਥੇ ਉਗਦਾ ਕਮਾਦ ਜੀ, ਯੁਗ-ਯੁਗ ਜਿਉਵੇਂ ਰੱਬਾ ਧਰਤੀ ਪੰਜਾਬ ਦੀ। ਕਰੋ ਮਾਨ ਸਨਮਾਨ ਉਸ ਕੌਮ ਦਾ। ਜੋ ਭੁੱਖੇ ਨੂੰ ਰਿਜਾਉਣਾਂ ਜਾਂਣਦੇ। ਅਸੀ ਪੱਕੀਆਂ ਕੰਧਾਂ ਵਿੱਚ ਕਿਲ ਲਾਉਣਾਂ ਜਾਂਣਦੇ। " ਇਸ ਵਿੱਚ ਕੀ ਗੱਲ਼ਤ ਹੈ? ਪਰ ਲੋਕਾਂ ਨੇ ਇਸੇ ਨੂੰ ਲੈ ਕੇ ਇਸ਼ੂ ਬੱਣਾਂ ਦਿੱਤਾ। ਕਿਹੜੀਆਂ ਪੱਕੀਆਂ ਕੰਧਾਂ ਵਿੱਚ ਕਿਲ ਲਾਉਣਾਂ ਜਾਂਣਦੇ? " ਅੱਖਾਂ ਮਿਚੀਆਂ ਹੋਈਆਂ ਨੇ, ਧੀਆਂ ਦੇ ਮਾਪਿਆਂ ਨੇ, ਹੁਣ 60 ਦੇ ਬਾਬੇ ਦੀ ਵੀ ਸ਼ਾਦੀ ਹੋ ਰਹੀ ਹੈ। " ਪਰ ਇਹ ਗਾਣੇ ਲੋਕ ਨਹੀਂ ਸੁਣਦੇ। ਮੈਂ ਰੌਮਟਿਕ ਗੀਤ ਤੇ ਸੈਡ ਗੀਤ ਸੁਣਦਾ ਹਾਂ। ਮੈਂ ਜੱਟ ਹਾਂ। ਮੇਰਾ ਮਾਂਪੇ ਇਹ ਗਾਉਣਾਂ ਚੰਗਾ ਨਹੀਂ ਸਮਝਦੇ ਸਨ। ਉਹ ਚਹੁੰਦੇ ਸਨ, " ਮੈਂ ਬਾਹਰ ਜਾਵਾਂ। " ਕੁੱਝ ਸਾਲ ਮੈਂ ਬਾਹਰ ਗਿਆ ਸੀ। ਮੈਂ ਟਰੱਕ ਵੀ ਚਲਾਇਆ ਹੈ। ਨਾਲ ਲਿਖਦਾ ਵੀ ਰਿਹਾ ਹਾਂ। ਹੁਣ ਪੰਜਾਬ ਵਿੱਚ ਸੈਟ ਹਾਂ। ਹੁਣ ਗਾਉਣਾ ਹੀ ਕੰਮ ਹੈ, ਹੁਣ ਪੈਸੇ ਆਉਂਦੇ ਹਨ, ਉਹੀ ਪਿਆਰੇ ਹਨ। ਮਾਪੇਂ ਵੀ ਪਸੰਧ ਕਰਦੇ ਹਨ। ਜੇ ਬੰਦਾ ਆਪਣੇ ਕੰਮ ਵਿੱਚ ਲੱਗਾ ਰਹੇ। ਸਫ਼ਲਤਾ ਮਿਲ ਜਾਂਦੀ ਹੈ। ਮੇਰੇ ਨਾਲ ਮੇਰੇ ਪੁਰਾਣੇ ਹੀ ਦੋਸਤ ਹਨ। ਮੇਰੀ ਨੇਚਰ ਚੰਗੀ। ਮੀਡੀਆ ਨੇ ਮੈਨੂੰ ਬਹੁਤ ਮਦੱਦ ਦਿੱਤੀ ਹੈ। ਮੇਰੀ ਸਬ ਨਾਲ ਬੱਣਦੀ ਹੈ। ਮੇਰੀ ਪਿੰਕੀ ਮੋਗੇ ਵਾਲੀ ਫਿਲਮ ਆ ਰਹੀ ਹੈ। ਗਾਂਣੇ ਆਪ ਲਿਖਣੇ ਪੈਦੇ ਹਨ। ਬਹੁਤ ਮੇਹਨਤ ਕਰਨੀ ਪੈਂਦੀ ਹੈ। ਜੜ ਹੀ ਲਗਾਉਣੀ ਔਖੀ ਹੈ। ਜਿੰਦਗੀ ਸ਼ਰੂ ਕਰਨੀ ਬਹੁਤ ਔਖੀ ਹੈ। ਨੀਂਦ ਦੀਆਂ ਗੋਲੀਆਂ ਗਾਣੇ ਦਾ ਵਿਰੋਧ ਕੀਤਾ ਹੈ। ਇਹ ਮੇਰਾ ਗੀਤ ਨਹੀਂ ਹੈ। ਜਿਸ ਨੇ ਗੀਤ ਲਿਖਿਆ। ਮੈਂ ਉਸ ਨੂੰ ਦੱਸਿਆ ਇਹ ਲਈਨ ਠੀਕ ਨਹੀਂ " ਉਸ ਮੁੰਡੇ ਨੇ ਕਿਹਾ, " ਇਹ ਪਿੰਡਾਂ ਵਿੱਚ ਤੇ ਸਾਰੇ ਥਾਂਵਾਂ, ਸ਼ਹਿਰਾਂ, ਦੇਸ਼ਾਂ ਵਿੱਚ ਹੋ ਰਿਹਾ ਹੈ। ਨੌਜੁਵਾਨ ਮਾਪਿਆਂ ਨੂੰ ਕੰਮਪੋਜ਼ ਦੀਆਂ ਗੋਲ਼ੀਆਂ ਦੇ ਕੇ ਸੁਲਾ ਦਿੰਦੇ ਹਨ। ਆਪ ਯਾਰ ਹੁੰਡਾਉਂਦੇ ਹਨ।। ਮੈ ਨੌਜੁਵਾਨ ਨੂੰ ਇਧਰ ਜਾਂਣ ਲਈ ਨਹੀ ਕਿਹਾ। ਬਈ ਮਾਂਪਿਆਂ ਨੂੰ ਗੋਲੀਆਂ ਦੇ ਕੇ ਸੁਲਾ ਦੋ। ਲੋਕ ਦੋ ਤੋਂ ਵੀ ਵੱਧ ਕਈ ਤਰਾਂ ਸੋਚਦੇ ਹਨ। ਸੁਰਤ ਰੱਬ ਲੱਭ ਸਕਦੀ ਹੈ। ਬਚਪੱਨ ਬੇਫਿਕਰ ਹੈ। ਜਿੰਦਗੀ ਪਿਆਰ ਨਾਲ ਗੁਜ਼ਰਦੀ ਹੈ। ਪਿਆਰ ਨਾਲ ਜਿੰਦਗੀ ਚਲਦੀ ਹੈ। ਸਫ਼ਤਾ ਮੇਹਨਤ ਨਾਲ ਮਿਲਦੀ ਹੈ। ਐਕਟਿੰਕ ਫੈਸ਼ਨ ਦੇ ਨਾਲ ਹੈ। ਸਗੀਤ ਇੱਕ ਸਾਧਨਾਂ ਹੈ। " ਇੰਟਰਵਿਊ ਲੈਣ ਵਾਲੀ ਨੇ ਕਿਹਾ, " ਪੂਰੇ ਨੰਬਰ ਲੈ ਕੇ ਪਾਸ ਹੋ ਗਿਆ। " gIਤੇ jYldfr ਨੇ ਕਿਹਾ, " ਸ਼ੂਕਰ ਹੈ। ਫੇਲ ਨਹੀਂ ਹੋਇਆ। " ਮੁਸਕਰਾ ਕੇ ਹਰ ਗੱਲ ਦਾ ਜੁਆਬ ਦਿੰਦਾ ਰਿਹਾ। ਰੋਲਾਉਟਾ ਜਿਹਾ ਮੁੰਡਾ ਹੱਸਦਾ ਮੁਸਕਰਾਉਂਦਾ ਹੋਇਆ ਜੁਵਾਬ ਦੇ ਰਿਹਾ ਹੈ। ਬੱਚਾ ਜਿਹਾ ਲੱਗਦਾ ਹੈ। ਰੱਬੜ ਵਾਂਗ ਮੁੜਦਾ ਹੈ। ਘੁਲ ਮਿਲ ਕੇ ਗੱਲਾਂ ਕਰਨ ਵਾਲਾ ਹੈ। ਖੁਸ਼ ਦਿਲ ਮੁੰਡਾ ਹੈ। ਆਪਣਾਂ ਪਨ ਉਸ ਵਿਚੋਂ ਝੱਲਕਦਾ ਹੈ। ਜੋ ਸੱਚੀ ਬਹੁਤ ਪਿਆਰਾਂ ਹੈ। ਅੱਖਾਂ ਵੀ ਹੱਸਦੀਆਂ ਹਨ। ਉਸ ਦਾ ਕਿਹੱਣਾਂ ਹੈ, " ਮੈਂ ਬੇਨਤੀ ਕਰਦਾ। ਡੁਪਲੀਕੇ ਤੋਂ ਬਚੋਂ। ਅਸੀਂ ਸਗੀਤ ਵੀ ਘੜੀਸ ਕੇ, ਚੱਲ ਰਿਹੇ ਹਾਂ। ਅਸਲੀ ਐਲਬੰਬ ਨੂੰ ਕੋਈ ਬਹੁਤ ਹੂੰਗਾਰਾ ਨਹੀਂ ਹੈ। ਨੱਕਲੀ ਸਸਤੀਆਂ ਖ੍ਰੀਦੀ ਜਾਂਦੇ ਹਨ। " ਹਵਾ ਦੇ ਬੁੱਲਿਆ ਨਾਲ ਪਹਾੜ ਢੱਠਦੇ ਦੇ ਨਹੀਂ ਸੱਜਣਾ। ਸਮੁੰਦਰ ਵਿੱਚੋਂ ਪਾਣੀ ਘੱਟਦੇ ਨਹੀਂ ਸੱਜਣਾ। ਮਸਤ ਮੰਲਗਾਂ ਨੂੰ ਕੀ ਫਿਕਰ ਤਾ ਮਹਿਲਾਂ ਵਾਲਿਆ ਨੂੰ, ਮਹਿਲਾਂ ਵਾਲੇ ਨਾਂ ਕਦੇ ਖੁੱਲਕੇ ਹੱਸਦੇ ਸੱਜਣ। " ਉਸ ਦਾ ਇਹ ਗੀਤ ਹੈ। ਹੋਰ ਵੀ ਲੋਕ ਹਨ। ਜੋ ਉਸ ਨੂੰ ਪਿਆਰ ਕਰਦੇ ਹਨ। ਇਹ ਲੋਕਾਂ ਦੇ ਪਿਆਰੇ ਗਾਇਕ ਹਨ। ਗੀਤਾ ਜੈਲਦਾਰ ਬੁਲੰਦ ਗੀਤਾ ਦਾ ਰਾਜ, ਦਿਲਾਂ ਤੇ ਰਾਜ ਕਰਦਾ ਹੈ। ਗੀਤੇ ਜੈਲਦਾਰ ਦਾ ਕਹਿੱਣਾਂ ਹੈ, " ਪਿਆਰ ਜਰੂਰ ਕਰਨਾਂ ਚਾਹੀਦਾ ਹੈ। ਪਿਆਰ ਨਾਲ ਜਿੰਦਗੀ ਜਿੱਤੀ ਜਾ ਸਕਦੀ ਹੈ। ਮਾਂ-ਬਾਪ, ਭੈਣ-ਭਰਾਵਾਂ ਸਬ ਨੂੰ ਪਿਆਰ ਕਰਨਾਂ ਚਾਹੀਦਾ ਹੈ। ਮੇਰੇ ਸਾਰੇ ਗੀਤ ਪਿਆਰ ਵਾਲੇ ਗਾਏ ਸਨ।
ਇਕ ਲੌਗ ਲਿਆਦੇ ਵੇ, ਪਾ ਕੇ, ਮੇਲੇ ਜਾਂਣਾਂ। " "ਨੀ ਤੁੰ ਬਿਝ ਗਈ ਪਸੀਨੇ ਨਾਲ, ਬਿਲੋ ਨੱਚ-ਨੱਚ ਕੇ " ਤੇਰੇ ਲਈ ਮੈਂ ਖੇਤਾਂ ਵਿੱਚ ਬੀਜ ਤੀ ਸਰੋ, ਗੰਦਲਾਂ ਦਾ ਸਾਗ ਖਿਲਾਉਣ ਲਈ " " ਚਲਦੀ ਹੈ ਹੀਟ-ਬੀਟ ਮੇਰੀ, ਤੈਨੂੰ ਤੱਕ-ਤੱਕ ਕੇ। " " ਨੀ ਤੂੰ ਛਾਂਟਦੀ ਫਿਰੇ ਬੱਲੀਏ। ਕੋਈ ਗਬਰੂ ਪਸੰਦ ਨਹੀਂ ਆਉਂਦਾ। " ਗਾ ਕੇ ਧਮਾਲ ਪਾ ਦਿੱਤੀ। ਹਰ ਕਾਰ, ਵਿਆਹ, ਪਾਰਟੀਆਂ, ਪਲੈਸ ਵਿੱਚ ਇਹੀ ਗੀਤ ਚਲਦਾ ਸੁਣਿਆਂ ਜਾਣ ਲੱਗਾ।
Comments
Post a Comment