ਸਾਜਨ ਹਮਾਰੇ ਹੈ ਦੁਨੀਆਂ ਮੇ ਏਕ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਸਾਜਨ ਕੀ ਪਿਆਰ ਪਿਆਰੀ ਬਾਤੇ।
ਬੋ ਖੂਬਸੂਰਤ ਪਿਆਰੀ ਮੁਲਾਕਾਤੇ।
ਸਭ ਬਦਲ ਗਿਆ ਉਸ ਕੇ ਗਰ ਜਾਤੇ।
ਹਮੇ ਨੌਕਰ ਸਮਝਨੇ ਲਗੇ ਸ਼ਾਦੀ ਕਰਾਤੇ।
ਚਾਹੇ ਸੁੰਦਰ ਹੈ ਦੁਨੀਆਂ ਮੇ ਲੋਗ ਅਨੇਕ।
ਬੋ ਸਾਜਨ ਹਮਾਰੇ ਹੈ ਸਾਰੀ ਦੁਨੀਆਂ ਮੇ ਏਕ।
ਸੂਬਾ ਸ਼ਾਮ ਪੰਜਾਬੀ ਰੇਡੀਓ ਲਗਾਤੇ ਹੈ।
ਹਮ ਸੇ ਅਪਨਾਂ ਪਿਛਾ ਛੂਡਾ ਲੇਤੇ ਹੈ।
ਸੱਜਣ ਹੱਸਦੇ ਨੇ ਫੁੱਲ ਖਿੱਲਾਂ ਕੇਰਦੇ।
ਚਾਰੇ ਪਾਸੇ ਸਗੀਤ ਦੀਆਂ ਧੁਨਾਂ ੜੇੜਦੇ।
ਸੱਜਣ ਸਤਵਿੰਦਰ ਦੇ ਰੱਬ ਵਰਗੇ।
ਸੱਤੀ ਨੂੰ ਲੱਭਦੇ ਨਾਂ ਉਹਦੇ ਵਰਗੇ।
ਅਸੀਭ ਖੂਬ ਉਸ ਨੂੰ ਪਿਆਰ ਕਰਦੇ।
ਉਹਦੇ ਕੋਲ ਹੁੰਦੇ ਦੁਨੀਆਂ ਨੂੰ ਭੁੱਲਦੇ।
Comments
Post a Comment