ਕੁਰਬਾਨੀ
ਸਤਵਿੰਦਰ ਕੌਰ ਸੱਤੀ
(ਕੈਲਗਰੀ) ਕਨੇਡਾ
ਕੁਰਬਾਨੀ ਬੋ ਕਰਤੇ ਹੈ। ਜੋ ਜਿੰਦਾ ਦਿਲ ਹੋਤੇ ਹੈ।
ਗੁਲਾਮੀ ਨਹੀਂ ਸਹਤੇ ਔਰ ਅਜ਼ਾਦੀ ਸੇ ਜੀਤੇ ਹੈ।
ਕੁਰਬਾਨੀ ਸੂਰਮੇ ਯੋਧੇ ਪਿਆਰੇ ਹੀ ਕਰਦੇ ਨੇ।
ਪਿਆਰ ਵਿੱਚ ਜਾਨ ਦੀ ਬਾਜੀ ਲਗਾਉਂਦੇ ਨੇ।
ਦੇ ਕੇ ਕੁਰਬਾਨੀ ਅਮਰ ਉਹੀ ਬੰਦੇ ਹੁੰਦੇ ਨੇ।
ਸਤਵਿੰਦਰ ਜੋ ਦੂਜੇ ਉਤੇ ਮਰ
-ਮੁਕਦੇ ਨੇ।
ਹਰ ਕੋਈ ਜੀਣਾਂ ਲੋਚਦਾ ਕੁਰਬਾਨੀ ਦਿੰਦਾ ਕੋਈ
-ਕੋਈ।
ਹਰ ਕੋਈ ਦਿਨ ਕਟੀ ਕਰਦਾ ਅਜ਼ਾਦ ਹੁੰਦਾ ਕੋਈ-ਕੋਈ।
Comments
Post a Comment