ਹਵਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਹਵਾ ਨਾਂ ਚਲੇ ਤੋਂ ਸਾਹਸ ਬੰਦ ਹੋਤੀ ਹੈ।
ਸਤਵਿੰਦਰ ਹਵਾ ਜੀਵਨ ਦਾਨ ਦੇਤੀ ਹੈ।
ਥੋੜੀ ਸੀ ਹਵਾ ਚਲੇ ਤੋਂ ਸਰਦੀ ਹੋਤੀ ਹੈ।
ਹਵਾ ਜ਼ਿਆਦਾ ਚਲੇ ਤੋਂ ਹਨੇਰੀ ਹੋਤੀ ਹੈ।
ਹਵਾ ਤੁਫ਼ਾਨ ਬਨ ਤਬਾਹ ਕਰ ਦੇਤੀ ਹੈ।
ਲਗਾਈਏ ਪੇੜ ਜੇ ਹਵਾ ਸ਼ੁਧ ਚਾਹੀਦੀ।
ਹਰਿਆਲੀ ਕੋਲੋ ਹਵਾ ਤਾਜੀ ਮਿਲਦੀ।
ਹਰੀ ਭਰੀ ਫਲਵਾੜੀ ਹਵਾ ਸੁੱਧ ਕਰਦੀ।
ਹਵਾ ਕਰਕੇ ਤਾਂ ਦੁਨੀਆਂ ਗੱਲਾਂ ਕਰਦੀ।
ਹਵਾ ਸਾਨੂੰ ਮੁਫ਼ਤ ਵਿੱਚ ਮਿਲਦੀ।
ਹਵਾ ਸਰੀਰ ਨੂੰ ਜੀਵਨ ਦਾਨ ਕਰਦੀ।
ਜਿਸ ਦਿਨ ਹਵਾ ਬੰਦੇ ਦਾ ਸਾਥ ਛੱਡਦੀ।
ਕਿਸੇ ਕੀਮਤ ਉਤੇ ਹਵਾ ਨਹੀਂ ਮਿਲਦੀ।
ਸੋਹਣੀ ਦੇਹ ਹਵਾ ਬਿੰਨਾਂ ਮਿੱਟੀ ਬਣਦੀ।
ਸੱਤੀ ਹਵਾਂ ਨਾਲ ਹੀ ਉਡੀ ਭੱਜੀ ਫਿਰਦੀ।
ਰੇਡੀਉ ਦੀ ਅਵਾਜ਼ ਸਾਡੇ ਤੱਕ ਪਹੁੰਚਦੀ।
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਹਵਾ ਨਾਂ ਚਲੇ ਤੋਂ ਸਾਹਸ ਬੰਦ ਹੋਤੀ ਹੈ।
ਸਤਵਿੰਦਰ ਹਵਾ ਜੀਵਨ ਦਾਨ ਦੇਤੀ ਹੈ।
ਥੋੜੀ ਸੀ ਹਵਾ ਚਲੇ ਤੋਂ ਸਰਦੀ ਹੋਤੀ ਹੈ।
ਹਵਾ ਜ਼ਿਆਦਾ ਚਲੇ ਤੋਂ ਹਨੇਰੀ ਹੋਤੀ ਹੈ।
ਹਵਾ ਤੁਫ਼ਾਨ ਬਨ ਤਬਾਹ ਕਰ ਦੇਤੀ ਹੈ।
ਲਗਾਈਏ ਪੇੜ ਜੇ ਹਵਾ ਸ਼ੁਧ ਚਾਹੀਦੀ।
ਹਰਿਆਲੀ ਕੋਲੋ ਹਵਾ ਤਾਜੀ ਮਿਲਦੀ।
ਹਰੀ ਭਰੀ ਫਲਵਾੜੀ ਹਵਾ ਸੁੱਧ ਕਰਦੀ।
ਹਵਾ ਕਰਕੇ ਤਾਂ ਦੁਨੀਆਂ ਗੱਲਾਂ ਕਰਦੀ।
ਹਵਾ ਸਾਨੂੰ ਮੁਫ਼ਤ ਵਿੱਚ ਮਿਲਦੀ।
ਹਵਾ ਸਰੀਰ ਨੂੰ ਜੀਵਨ ਦਾਨ ਕਰਦੀ।
ਜਿਸ ਦਿਨ ਹਵਾ ਬੰਦੇ ਦਾ ਸਾਥ ਛੱਡਦੀ।
ਕਿਸੇ ਕੀਮਤ ਉਤੇ ਹਵਾ ਨਹੀਂ ਮਿਲਦੀ।
ਸੋਹਣੀ ਦੇਹ ਹਵਾ ਬਿੰਨਾਂ ਮਿੱਟੀ ਬਣਦੀ।
ਸੱਤੀ ਹਵਾਂ ਨਾਲ ਹੀ ਉਡੀ ਭੱਜੀ ਫਿਰਦੀ।
ਰੇਡੀਉ ਦੀ ਅਵਾਜ਼ ਸਾਡੇ ਤੱਕ ਪਹੁੰਚਦੀ।
Comments
Post a Comment