ਮੰਜ਼ਲ
ਅਗਰ ਮੰਜ਼ਲ ਪਾਨੀ ਹੈ। ਮਸੀਬਤੇ ਭੀ ਆਨੀ ਹੈ।
ਕਦਮੇ ਆਗੇ ਉਠਾਨੀ ਹੈ। ਤਬੀ ਸਫ਼ਲਤਾਂ ਪਾਨੀ ਹੈ।
ਰਸਤੇ ਤਾਂ ਨਿੱਕਲਦੇ ਬਹੁਤ ਸਾਰੇ, ਰੇ ਸੁਰ ਦੀ ਮੰਜ਼ਲ ਨੂੰ ਜਾਂਦਾ ਕੋਈ-ਕੋਈ।
ਮੰਜ਼ਲ ਲਈ ਤੁਰਦੇ ਨੇ ਬਹੁਤ ਸਾਰੇ, ਮੰਜ਼ਲ ਤੇ ਪਹੁੰਚਦਾ ਕੋਈ-ਕੋਈ।
ਮੰਜ਼ਲ ਉਸੇ ਨੂੰ ਮਿਲਦੀ ਹੁੰਦੀ।
ਜਿਸ ਦੀ ਕਿਸਮਤ ਸਾਥ ਹੁੰਦੀ।
ਜੇ ਰੱਬ ਦੀ ਰਜ਼ਾ ਨਾਲ ਹੁੰਦੀ।
ਫਿਰ ਹਰ ਮੰਜ਼ਲ ਸਹਮਣੇ ਹੁੰਦੀ।
ਸਤਵਿੰਦਰ ਹਰ ਮੰਜ਼ਲ ਮਿਲਦੀ।
ਜੇ ਨੀਅਤ ਬੰਦੇ ਦੀ ਸਾਫ਼ ਹੁੰਦੀ।
Comments
Post a Comment