ਬੇਚੈਨ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਆਪ ਕੀ ਅਵਾਜ਼ ਸੁਨ ਕਰ ਹਮ ਬਚੈਨੀ ਭੂਲ ਜਾਤੇ ਹੈ।

ਕਭੀ
-ਕਭੀ ਸੈਡ ਸੌਗ ਸੁਨ ਕਰ ਹਮ ਬੇਚੈਨ ਹੋ ਜਾਂਤੇ ਹੇ।

ਸਤਵਿੰਦਰ ਤੋਂ ਖੁਸ਼ੀਉ ਸੇ ਭਰੇ ਗੀਤੋ ਕੀ ਫਰਮਾਇਸ਼ ਕਰਤੇ ਹੈ।

ਲਵ ਸੌਗ ਸੁਨ ਕਰ ਤੋਂ ਹਮ ਸੱਚੀ ਝੂਮਨੇ ਲੱਗ ਜਾਤੇ ਹੈ

ਤੁਹਾਡੇ ਸਹਮਣੇ ਆ ਜਾਈਏ ਤਾਂ ਤੁਸੀਂ ਬੇਚੈਨ ਹੋ ਜਾਂਦੇ ਹੋ।

ਅੱਖੌਂ ਉਹਲੇ ਹੋ ਜਾਈਏ, ਮੂਹਰੇ ਆਉਣ ਨੂੰ ਕਹਿੰਦੇ ਹੋ।

ਬੇਚੈਨ ਹੋ ਕੇ ਨਹੀਂ ਗੁਜ਼ਰਾ ਚਲਣਾਂ।

ਹਰ ਮੁਸ਼ਕਲ ਨਾਲ ਹੈ ਪੈਣਾ ਲੜਨਾਂ।

ਚਾਹੀਏ ਖੁਸ਼ੀ ਵਿੱਚ ਸਦਾ ਮਸਤ ਰਹਿਣਾਂ।

ਫਿਰ ਸਫਲਤਾਂ ਨੇ ਆ ਪੈਰਾਂ ਨੂੰ ਚੁਮਣਾਂ।

ਬੇਚੈਨ ਮਨ ਬਿਮਾਰ ਹੀ ਤਾਂ ਹੁੰਦਾ ਹੈ।

ਸੱਤੀ ਖੁਸ਼ੀ ਵਿੱਚ ਮਨ ਤੰਦਰੁਸਤ ਹੁੰਦਾ ਹੈ।

ਗਮੀ ਵਿੱਚ ਉਦਾਸ ਰੋਂਦਾ ਮਨ ਹੁੰਦਾ ਹੈ।

ਖੁਲ ਕੇ ਹੱਸੀਏ ਤਾਂ ਬੇਚੈਨੀ ਤੋਂ ਬੱਚ ਹੁੰਦਾ ਹੈ।

Comments

Popular Posts