ਅਵਾਜ
-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ-
ਆਪ ਕੀ ਅਵਾਜ ਕਭੀ ਕਭੀ ਕਹੀ ਗੁੰਮ ਹੋ ਜਾਂਤੀ ਹੈ
ਆਪ ਕੀ ਅਵਾਜ ਕਭੀ ਕਭੀ ਕਹੀ ਗੁੰਮ ਹੋ ਜਾਂਤੀ ਹੈ
ਕਈ ਅਵਾਜੇ ਰੇਡੀਉ ਪੇ ਗੂਜਤੀ ਹੈ। ਬਹੁਤ ਧੁਨੋਂ ਮੇ ਅਵਾਜੇ ਲਿਹਰਾਤੀ ਹੈ।
ਆਪ ਕੀ ਅਵਾਜ ਬਹੁਤ ਮਿੱਠੀ ਸੁਰੀਲੀ ਹੈ। ਸਭ ਕੀ ਅਵਾਜ ਕੀ ਅੱਲਗ ਪਹਿਚਾਨ ਹੈ।
ਸਾਰੀ ਸ੍ਰਰਿਸਠੀ ਭਗਵਾਨ ਕੇ ਗੀਤ ਗਾਤੀ ਹੈ।
ਬੱਚੋਂ ਕੀ ਅਵਾਜ ਸੋਰ ਮਚਾਤੀ ਹੈ।
ਪਤਨੀ ਕੀ ਅਵਾਜ ਖ਼ਰਚੇ ਕੀ ਫਰਿਮਸ਼ ਕਰਤੀ ਹੈ।
ਪਤੀ ਕੀ ਅਵਾਜ ਕਿਉਂ ਕਾਂਨ ਖਾਤੀ ਹੈ।
ਹਰ ਰੋਜ਼ ਖਾਨੇ ਕੋ ਕੁਛ ਨਿਆ ਮਾਗਤੀ ਹੈ।
ਅਵਾਜ਼ ਮੂੰਹੋਂ ਨਿੱਕਲੇ ਤਾਂ ਕੰਨਾਂ ਤੱਕ ਜ਼ਾਂਦੀ।
ਮੂੰਹੋਂ ਨਿੱਕਲੇ ਅਵਾਜL ਤਾਂ ਗੱਲ ਸਮਝ ਪੈਂਦੀ।
ਬਹੁਤੀ ਦੁਨੀਆਂ ਅਵਾਜ ਦੀ ਖੱਟੀ ਖਾਂਦੀ।
ਅਵਾਜ਼ ਹੀ ਤਾਂ ਪੂਰੀ ਦੁਨੀਆਂ ਕੀਲ ਲੈਂਦੀ।
ਬੱਦਲਾ ਦੇ ਗੜਕਣ ਦੀ ਅਵਾਜ਼ ਮੋਰ ਨੱਚਣ ਲਗਾਉਂਦੀ।
ਜਦੋ ਵੱਜਦਾ ਏ ਨਾਂਦ ਉਹਦੀ ਅਵਾਜ ਹਿਰਨ ਬਲਾਉਂਦੀ।
ਕੋਇਲ ਵੀ ਮਿੱਠੀ ਸੁਰੀਲੀ ਅਵਾਜ ਵਿੱਚ ਗੀਤ ਗਾਉਂਦੀ।
ਸਤਿਵੰਦਰ ਦੀ ਅਵਾਜ ਰੇਡੀਉ ਮਿੱਠੀ-ਮਿੱਠੀ ਬਾਤ ਸੁਣਾਉਂਦੀ।
Comments
Post a Comment