ਜੁਦਾਈ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
ਵਿਛੜਨ ਸੇ ਥੋੜਾ ਮਨ ਕੋ ਸਕੂਨ ਮਿਲਤਾ ਹੈ।
ਹਰ ਰੋਜ਼ ਕਾ ਮਿਲਨਾਂ ਬਿਮਾਰ ਕਰ ਦੇਤਾ ਹੈ।
ਮਨ ਮਿਲਨੇ ਵਾਲੇ ਸੇ ਬਰੇਕ ਸ਼ਾਂਤੀ ਚਾਹਤਾ ਹੈ।
ਵਿਛੜਨ ਸੇ ਦਿਲ ਕੋ ਦੁੱਖ ਹੋਤਾ ਹੈ।
ਆਸਤੇ
-ਆਸਤੇ ਮਨ ਸਮਝ ਜਾਤਾ ਹੈ।
ਵਿਛੜਨ ਵਾਲੋਂ ਕੋ ਮਨ ਭੂਲ ਜਾਤਾ ਹੈ।
ਵਿਛੜਨੇ ਮਿਲਣੇ ਸੇ ਬਚਾ ਜਾਤਾ ਹੈ।
ਵਿਛੜਨ ਨਾਲ ਹੀ ਤਾਂ ਜੁਦਾਈ ਦਾ ਪਤਾ ਚੱਲਦਾ।
ਵਿਛੜਨ ਨਾਲ ਮਿਲਣ ਦਾ ਅਹਿਸਾਸ ਜਾਗਦਾ।
ਤਾਂਹੀਂ ਤਾਂ ਆਪਣਿਆਂ ਵਿਛੜਿਆਂ ਦਾ ਚੇਤਾ ਆਉਂਦਾ।
ਵਿਛੜਨਾਂ ਮਿਲਣਾਂ ਜਿੰਦਗੀ ਵਿੱਚ ਰੰਗ ਭਰਦਾ।
ਵਿਛੜਨ ਨਾਲ ਹੀ ਮੰਜ਼ਲ ਰਸਤਾਂ ਨਵਾਂ ਲੱਭਦਾ।
ਸਤਵਿੰਦਰ ਵਿਛੜਨ ਦੇ ਡਰਾਵੇ ਦੇਣ ਨੂੰ ਜਾਣਦੇ।
ਸੱਤੀ ਤਾਂ ਜੁਦਾਈ ਦਾ ਵੀ ਅੰਨਦ ਮਾਣਦੇ।
ਵਿਛੋੜਾ ਜੁਦਾਈ ਸਭ ਸਹਿਣਾਂ ਜਾਣਦੇ।
ਇਸ ਨਾਲ ਦੋਸਤ ਨਵੇਂ ਹੋਰ ਲੱਭਦੇ।
Comments
Post a Comment