ਦੁਨੀਆਂ ਦੇ ਯਾਰਾਂ ਤੋਂ ਬੱਚੀਏ

-
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਕਿਸੇ ਨੂੰ ਇੰਨਾਂ ਵੀ ਨਾਲ ਨਾਂ ਲਾਈਏ।

ਚਿੱਤ ਦੀ ਰਮਜ਼ ਦੂਜੇ ਨਾਂ ਬਤਾਈਏ।

ਮਨ ਦੀ ਦੱਸ ਕੇ ਨਾਂ ਪੱਛਤਾਈਏ।

ਦਿਲ ਵਾਲਾ ਭੇਤ ਕਿਸੇ ਨੂੰ ਨਾਂ ਦਈਏ।

ਕਿਸੇ ਅੱਗੇ ਉਹਦਾ ਦਿਲ ਨਾਂ ਮੰਗੀਏ।

ਐਵੇ ਜਣੇ-ਖਣੇ ਦੇ ਭਿਖਾਰੀ ਨਾਂ ਬੱਣੀਏ।

ਆਪਣਾਂ ਬਣਾਉਣ ਦੀ ਚਾਹਤ ਰੱਖੀਏ।

ਸੱਤੀ ਇੱਕ ਰੱਬ ਨੂੰ ਹੀ ਯਾਰ ਮੰਨੀਏ।

ਦਿਲ ਵਾਲੀ ਗੱਲ ਉਹਦੇ ਨਾਲ ਕਰੀਏ।

ਸਤਵਿੰਦਰ
ਦੁਨੀਆਂ ਦੇ ਯਾਰਾਂ ਤੋਂ ਬੱਚੀਏ।

ਆਚਲ ਆਪਣਾਂ ਬੱਚਾ ਸੰਭਾਂਲ ਰੱਖੀਏ।

ਸੁਣ ਜਣੇ-ਖਣੇ ਅੱਗੇ ਹੁੰਝੂ ਨਾਂ ਕੇਰੀਏ।

Comments

Popular Posts