ਵਾਧਾ
-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਹਮਾਰੇ ਮਨ ਕਾ ਵਾਧਾ ਥਾ ਆਪ ਕੋ ਖੂਬ ਪਿਆਰ ਕਰੇਗੇ।
ਪਤਾ ਨਾਂ ਥਾ ਆਪ ਹਮੇ ਹੱਦੇ ਪਾਰ ਕਰ ਨਫ਼ਰਤ ਕਰੇਗੇ।
ਵਾਧਾ ਕਰੋਂ ਇਸ਼ਕ ਨਹੀਂ ਕਰੇਗੇ। ਇਸ਼ਕ ਕੇ ਡੱਸੇ ਕੋ ਦੁਵਾਈ ਨਹੀਂ ਲੱਗਤੀ।
ਡਾਇਟ ਕੀ ਜਰੂਰਤ ਨਹੀ ਇਸ਼ਕ ਮੇ ਭੂਖ ਪਿਆਸ ਨਹੀਂ ਲੱਗਤੀ।
ਤੁਸੀਂ ਵਾਧੇ ਕਰ ਟਾਲੇ ਝੂਠੇ ਲਾਈ ਗਏ। ਅਸੀਂ ਤੇਰੇ ਪਿਛੇ ਲੱਗ ਗਏ।
ਤੁਸੀਂ ਸਾਨੂੰ ਪੈਰਾਂ ਵਿੱਚ ਰੁਲਾਈ ਗਏ। ਤੁਸੀ ਸਾਡੀ ਬਰਬਾਦੀ ਦੇ ਜ਼ਸ਼ਨ ਮਨਾਈ ਗਏ।
ਅਸੀਂ ਤੁਹਾਨੂੰ ਹੋਰ ਚਾਹੀ ਗਏ। ਤੁਸੀਂ ਵਾਧਾ ਕਰ ਘੂਕ ਸੌਂ ਗਏ।
ਅਸੀਂ ਅਨੀਂਦਰੇ ਮਰ ਗਏ। ਕਾਗਜ਼ਾਂ ਤੇ ਤੁਹਾਡੀ ਸਿਫ਼ਤ ਲਿਖੀ ਗਏ।
ਵਾਧੇ ਕਰ ਕਰ ਐਵੇ ਲਾਰੇ ਲਾਈ ਜਾਂਦੇ ਹੋ। ਨਿਤ ਨਵੀਆਂ ਤਰੀਕਾਂ ਪਾਈ ਜਾਂਦੇ ਹੋ।
ਵਾਧਾ ਤੇ ਵਾਧਾ ਕਰ ਕੇ ਸਭ ਭੁੱਲੀ ਜਾਂਦੇ ਹੋ। ਸਤਵਿੰਦਰ ਵਾਧਿਆਂ ਨਾਲ ਖੁਸ਼ ਕਰੀ ਜਾਂਦੇ ਹੋ।
ਅਸੀਂ ਵਾਧਿਆਂ ਉਤੇ ਜ਼ਕੀਨ ਨਹੀਂਉ ਕਰਦੇ। ਸੱਤੀ ਧੱਕੇ ਨਾਲ ਖ਼ਾਹਸ਼ ਪੂਰੀ ਕਰਦੇ।
ਇੱਕ ਰੱਬ ਜੀ ਕੋਈ ਵਾਧਾਂ ਨਹੀਂ ਨੇ ਕਰਦੇ। ਉਹੀ ਸਾਡੀ ਹਰ ਮੁਰਾਦ ਪੂਰੀ ਕਰਦੇ।
Comments
Post a Comment