ਕਭੀ
-ਕਭੀ

-

sqivMdr kOr swqI (kYlgrI) -ਕਨੇਡਾ

ਕਭੀ-ਕਭੀ ਆਪ ਕਾ ਹਮਾਰੇ ਪਾਸ ਚੁਪਕੇ ਸੇ ਆਨਾਂ।

ਕਭੀ-ਕਭੀ ਬਗੈਰ ਬਤਾਏ ਕਹੀ ਅਲੋਪ ਹੋ ਜਾਂਨਾਂ।

ਆਪ ਕਾ ਜਿਹ ਹਮਾਰੇ ਪਾਸ ਆਨਾਂ ਔਰ ਚਲੇ ਜਾਂਨਾਂ।

ਕੈਸੇ ਬਤਾਊ ਆਪ ਕੇ ਬਗੈਰ ਜੁਦਾਈ ਮੇ ਜੀ ਪਾਨਾਂ

ਕਭੀ-ਕਭੀ ਤੋਂ ਆਪ ਕੀ ਸੱਚੀ ਯਾਦ ਆਤੀ ਹੈ।

ਇਸੀ ਲੀਏ ਸਤਵਿੰਦਰ ਸ਼ੇਅਰ ਲਿਖ ਪਾਤੀ ਹੈ।

ਕਭੀ-ਕਭੀ ਦਿਲ ਕੋ ਆਪ ਕੀ ਦੂਰੀ ਸਤਾਤੀ ਹੈ।

ਫਿਰ ਦੂਰੀ ਰੱਬ ਕੇ ਬੀਚ ਹਮਾਰੀ ਮਿਟ ਜਾਤੀ ਹੈ।

ਕਦੇ ਕਦੇ ਤੇਰੀ ਯਾਦ ਸਾਨੂੰ ਬੜਾ ਸਤਾਉਂਦੀ ਏ।

ਕਦੇ ਕਦੇ ਤਾਂ ਮਨ ਨੂੰ ਬੇਚੈਨ ਕਰਾਉਂਦੀ ਏ।

ਕਦੇ ਕਦੇ ਇਹ ਬੜਾ ਸਾਨੂੰ ਰੋਂਵਾਉਂਦੀ ਏ।

ਕਦੇ ਕਦੇ ਬੁਲਾਂ ਉਤੇ ਸਾਡੇ ਖੁਸ਼ੀ ਲਿਉਂਦੀ ਏ।

ਸੱਤੀ ਨੂੰ ਤੇਰੀ ਹਰ ਇੱਕ ਅਦਾ ਮੋਹ ਲੈਂਦੀ ਏ।

ਸੰਡੇ ਦੀ ਰਾਤ ਸਾਨੂੰ ਦੋਸਤੋ ਮਸਾ ਆਉਂਦੀ ਏ।

ਕਦੇ ਕਦੇ ਜੋ ਅੱਖਾਂ ਮਿਲਾ ਜਾਂਦੇ ਹੋ

ਦਿਲ ਵਾਲੀ ਗੱਲ ਕਹਿ ਜਾਂਦੇ ਹੋ।

Comments

Popular Posts