ਮਿਲਨਾ ਵਿਛੜਨਾਂ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਮਾਂ ਮੇਰੀਏ ਤੈਨੂੰ ਦੁਨੀਆਂ ਦੀ ਜਨਮ ਦਾਤੀ ਕਹਿੰਦੇ ਨੇ।

ਧੀਆਂ ਮਾਰਨ ਦਾ ਕੰਲਕ ਤੇਰੇ ਉਤੇ ਕਿਉ ਲਾਉਂਦੇ ਨੇ।

ਕਈ ਮਾਂ ਤੈਨੂੰ ਕਈ ਬਾਬਲ ਨੂੰ ਚੰਗਾ ਮਾੜਾ ਕਹਿੰਦੇ ਨੇ।

ਸਤਵਿੰਦਰ ਦੁਨੀਆਂ ਨੂੰ ਮਿਲਾਉਣ ਦਾ ਥੈਕਸ ਕਹਿੰਦੇ ਨੇ।

ਦੁਨੀਆਂ ਪੇ ਮਿਲਨਾ ਵਿਛੜਨਾਂ ਬਨਾ ਰਹਿਤਾ ਹੈ।

ਮਿਲਨੇ ਪੇ ਮਨ ਖੁਸ਼ੀ ਸੇ ਝੂਮਤਾ ਹੈ।

ਵਿਛੜਨਾਂ ਸਦਾ ਹੀ ਰੁਲਾਤਾ ਹੈ।

ਮਿਲਨੇ ਸੇ ਵਿਛਨਾ ਅੱਛਾ ਲੱਗਤਾ ਹੈ।

ਫਿਰ ਮਿਲਨੇ ਕਾ ਇੰਤਜ਼ਾਰ ਰਹਿਤਾ ਹੈ।

ਰੇਡੀਓ ਪੇ ਗੱਲਾਂ
-ਬਾਤਾਂ ਨਾਲ ਮਿਲਣ ਹੁੰਦਾ ਹੈ।

ਤਾਂਹੀਂ ਤਾਂ ਸੰਡੇ ਕਾ ਇੱਤਜ਼ਾਰ ਰਹਿੰਦਾ ਹੈ।

ਕਿਸੇ ਹੋਰ ਨਾਲ ਮਿਲਣਾਂ ਹੈ ਤਾਂ ਪਹਿਲੇ ਨਾਲ ਵਿਛੜਨਾਂ ਪੈਣਾਂ ਹੈ।

ਦੁਨੀਆਂ ਦੀ ਇਹ ਰੀਤ ਨੂੰ ਹੱਸ ਕੇ ਜਾਂ ਰੋਕੇ ਨਿਭਾਉਣਾ ਪੈਣਾ ਹੈ।

ਪਤੀ ਸਹੁਰਿਆਂ ਨੂੰ ਮਿਲਣਾਂ ਹੈ ਤਾਂ ਮਾਂਪਿਆਂ ਨੂੰ ਤੋਂ ਵਿਛੜਨਾਂ ਪੈਣਾ ਹੈ।

ਸਤਵਿੰਦਰ ਰੱਬ ਪਿਆਰੇ ਨੂੰ ਮਿਲਣਾਂ ਤਾਂ ਦੁਨੀਆਂ ਤੋਂ ਵਿਛੜਨਾਂ ਪੈਣਾ ਹੈ।

ਹੋਇਆ ਕੀ ਜੇ ਸਾਡੇ ਕੋਲੋ ਤੁਸੀਂ ਵਿਛੜ ਗਏ। ਅਸੀਂ ਤੇਰੀ ਯਾਦ ਵਿਚ ਹੋਰ ਜੁੜ ਗਏ।

ਮਿਲਣਾਂ ਵਿਛੜਨਾਂ ਸ਼ਬਦਾ ਦਾ ਮੇਲ ਏ। ਸੱਤੀ ਪਿਆਰਾ ਯਾਰ ਤਾਂ ਸਦਾ ਤੇਰੇ ਕੋਲ ਏ।

Comments

Popular Posts