ਸਾਜਨ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਸਾਜਨ ਤੋਂ ਸਭ ਸੇ ਲੱਗਤੇ ਪਿਆਰੇ।

ਦਿਲ ਜਾਨ ਮੈਨੇ ਸਾਜਨ ਪੇ ਵਾਰੇ।

ਇਸ਼ਕ ਕੋ ਦੁਰਕਾਰਤੇ ਹੈ ਲੋਗ ਸਾਰੇ।

ਢੂਢਤੇ ਹੈ ਸਾਜਨ ਦੁਨੀਆਂ ਵਾਲੇ ਸਾਰੇ।

ਸਾਜਨ ਕਿਆ ਸੋਚਤੇ ਹੋ ਹਮ ਕੋ ਆਪਨਾਂ ਬਣਾ ਲੀਆ।

ਹਮ ਤੋਂ ਸੋਚਤੇ ਹੈ ਰੱਬਾ ਪੰਛੀ ਜਾਲ ਮੇ ਫਸਾ ਲੀਆ।

ਸੱਜਣਾ ਆਪਿਣਆਂ ਪਿਆਂਰਿਆਂ ਨਾਲ ਧੋਖਾ ਨਹੀਂ ਕਮਾਈਦਾ।

ਮਿਲ ਜਾਣ ਨਵੇ ਸਾਜਣ
, ਪੁਰਾਣਿਆਂ ਨੂੰ ਭੁੱਲ ਨਹੀਂ ਜਾਈਦਾ।

ਸੱਜਣ ਹੀ ਤਾਂ ਮਹਿਫ਼ਲ ਸਜਾਉਂਦੇ ਨੇ।

ਸੱਜਣ ਹੀ ਤਾਂ ਮਨ ਬਹਿਲਾਉਂਦੇ ਨੇ।

ਸੱਜਣ ਹੀ ਦੁੱਖਾਂ ਵਿੱਚ ਨੇੜੇ ਹੁੰਦੇ ਨੇ।

ਸਤਵਿੰਦਰ ਸੱਜਣ ਹੀ ਦਿਲ ਲੁੱਟਦੇ ਨੇ।

ਉਹ ਸੱਜਣ-ਸੱਜਣ ਕਹਿਕੇ ਮੋਹ ਲੈਂਦੇ।

ਕਰ ਮਿੱਟੀਆਂ ਗੱਲ਼ਾਂ ਪਿਆਰ ਦਿਖਾਉਂਦੇ।

ਆ ਕੇ ਜਦੋਂ ਸਜਣ ਸੱਤੀ ਕਹਿਕੇ ਗਲੇ ਲੱਗਦੇ।

ਦੋ ਵਿਛੜੇ ਹੋਏ ਸੱਜਣ ਇੱਕ ਦੂਜੇ ਨੂੰ ਮਿਲਦੇ।

Comments

Popular Posts