ਖ਼ਸ਼ਬੂ ਪਿਆਰੀ ਲੱਗਦੀ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਮਾਲੀ ਨੂੰ ਬਗਚੀ ਚੰਗੀ ਲੱਗਦੀ।
ਫੁੱਲੋਂ ਕੀ ਖ਼ਸ਼ਬੂ ਪਿਆਰੀ ਲੱਗਦੀ।
ਸ਼ਰਬੀ ਨੂੰ ਸ਼ਰਾਬ ਚੰਗੀ ਲੱਗਦੀ।
ਅਮਲੀ ਨੂੰ ਨਸ਼ੇ ਕੀ ਲੱਤ ਲੱਗਦੀ ।
ਅਸੀਂ ਨੀ ਕਿਸੇ ਨੂੰ ਹੱਥ ਲਾਉਂਦੇ।
ਅੱਖਾਂ ਨਾਲ ਇਸ਼ਕੇ ਦਾ ਨਾਗ ਲੜਾਉਂਦੇ
aOrq nfl ivhVf swjdf hY
।
ਨਹੀਂ ਤਾਂ Gr AujfV lwgdf hY.
Comments
Post a Comment