ਸਹਾਰਾ
- ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਕੋਈ ਕਹਿਤਾ ਹੈ ਮੈਂ ਆਪ ਕਾ ਸਹਾਰਾ
ਕਿਸੀ ਕੋ ਆਪਨੇ ਬਾਪ ਕਾ ਸਹਾਰਾ।
ਕਿਸੀ ਕੋ ਪਤੀ-ਪੱਤਨੀ ਕਾ ਸਹਾਰਾ।
ਬੰਦਾ ਪਾਲਤਾ ਬੱਚੇ ਮਿਲੇਗਾ ਸਹਾਰਾ।
ਸਤਵਿੰਦਰ ਕਾ ਕੋਈ ਨਹੀਂ ਸਹਾਰਾ।
ਹਮੇ 1 ਰੱਬ ਕਾ ਮਿਲਾ ਹੈ ਸਹਾਰਾ।
ਬੰਦਾ ਸਮਝਦਾ ਖੁਸਕਿਸਮਤ ਜਦੋਂ ਮਿਲਦਾ ਸਹਾਰਾ।
ਲੋਕ ਨੂੰ ਬੰਦਿਆ ਦਾ ਹੁੰਦਾ ਸਬ ਤੋਂ ਵੱਡਾ ਸਹਾਰਾ।
ਬੰਦਾ ਮੂੰਹ ਪਰਨੇ ਡਿੱਗਦਾ ਜਦੋਂ ਹਿੱਲ ਜੇ ਸਹਾਰਾ।
ਸੱਤੀ ਨੂੰ ਪੈਂਰਾਂ ਉਤੇ ਖੜ੍ਹਾ ਕਰ ਦਿੰਦਾ ਰੱਬਾ ਸਹਾਰਾ।
ਠੋਕਰ ਲੱਗਣ ਤੇ ਵੀ ਤੇਰਾ ਹਿੱਲੇ ਨਾਂ ਕਦੇ ਸਹਾਰਾ।
ਰੱਬਾ ਹਰ ਘਰ ਨੂੰ ਮਿਲ ਜਾਏ ਪੱਕੇ ਥੱਮਾਂ ਦਾ ਸਹਾਰਾ।
ਸਹਾਰਿਆਂ ਦਾ ਆਸਰਾ ਨਾਂ ਤੱਕਿਆ ਕਰੋ।
ਉਪਰ ਵਾਲੇ ਉਤੇ ਉਮੀਦ ਰੱਖਿਆ ਕਰੋ।
ਦੋਸਤਾਂ ਉਤੇ ਮਹਿਫ਼ਲ ਸਜਾਇਆ ਕਰੋ।
ਲਿਖ, ਸੁਣ ਤੇ ਕਦੇ ਗੀਤ ਗਾਇਆ ਕਰੋ।

Comments

Popular Posts