ਜਿੰਦਗੀ


-ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ-
ਆਪ ਕੋ ਐਨਾਵਰਸਰੀ ਮੁਬਾਰਕ ਹੋ।

ਜਿੰਦਗੀ ਕਾ ਹਰ ਦਿਨ ਖੁਸ਼ੀ ਭਰਾ ਹੋ।

ਆਪ ਕੋ ਦੇਖਾ ਜਿੰਦਗੀ ਮੇ ਜਿਨਾਂ ਆ ਗਿਆ।

ਆਪ ਨੇ ਤੋਂ ਹਮਾਰੀ ਜਿੰਦਗੀ ਕੋ ਬਦਲ ਦੀਆ।

ਹਮਾਰੀ ਜਿੰਦਗੀ ਕੋ ਐਸਾ ਸਕੂਨ ਮਿਲ ਗਿਆ।

ਜਬ ਸੇ ਆਪ ਕਾ ਅਸ਼ੀਰਵਾਦ ਸਹਾਰਾ ਮਿਲ ਗਿਆ।

 

ਜਿੰਦਗੀ ਖੁਸ਼ੀ ਦੇਤੀ ਹੈ। ਜਿੰਦਗੀ ਗਮੀ ਦੇਤੀ ਹੈ।

ਜਿੰਦਗੀ ਜੀਨਾਂ ਸਿਖਾਤੀ ਹੈ। ਰੱਬਾ ਕਿਉਂ ਜਿੰਦਗੀ ਲੰਬੀ ਹੋਤੀ ਹੈ।

ਕੋਈ ਜਿੰਦਗੀ ਅਬਾਦ ਕਰ ਦਿੰਦਾ ਹੈ।

ਕੋਈ ਜਿੰਦਗੀ ਤਬਾਹ ਕਰ ਦਿੰਦਾ ਹੈ।

ਕੋਈ ਜਿੰਦਗੀ ਵਿੱਚ ਅਚਾਨਿਕ ਆ ਜਾਂਦਾ ਹੈ।

ਜਦੋਂ ਕੋਈ ਜਿੰਦਗੀ ਵਿਚੋ ਨਿੱਕਲ ਜਾਂਦਾ ਹੈ।

ਰੱਬਾ ਵੇ ਮੁੜ-ਮੁੜ ਕੇ ਕਿਉਂ ਚੇਤੇ ਆ ਜਾਂਦਾ ਹੈ।

ਭੁਲਦੇ-ਭੁਲਾਉਂਦਿਆਂ ਨੂੰ ਆ ਮੂਹਰੇ ਖੜ੍ਹ ਜਾਂਦਾ ਹੈ।

ਸਾਨੂੰ ਮਸਾ ਮਿਲੀ ਇਹ ਜਿੰਦਗੀ। ਮੁੜ ਕੇ ਨਹੀਂ ਮਿਲਣੀ ਜਿੰਦਗੀ।

ਹੱਸ ਖੇਡ ਕੇ ਗੁਜ਼ਾਰੀਏ ਜਿੰਦਗੀ। ਦੁੱਖ ਵਿੱਚ ਮਜ਼ਾ ਦਿੰਦੀ ਜਿੰਦਗੀ।

ਹਮਾਰੀ ਜਿੰਦਗੀ ਮੇ ਹਰ ਖੁਸ਼ੀ ਦੀ ਹੈ। ਉਪਰ ਵਾਲੇ ਨੇ ਜਿਹ ਜਿੰਦਗੀ ਦੀ ਹੈ।

Comments

Popular Posts