ਦਰਦ
-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਆਪ
ਦਰਦ ਦੇ ਕਰ ਤੋਂ ਦੇਖੋ ਹਮ ਕੁਰਲਾਨੇ ਵਾਲੇ ਨਹੀਂ।
ਆਪ ਸਾਹਮਨੇ ਬੈਠ ਕਰ ਦੇਖੋ ਹਮ ਰੋਂਨੇ ਵਾਲੇ ਨਹੀਂ।
ਆਪ ਹਮੇ ਦਰਦ ਕਹਾਂ ਦੇਨੇ ਵਾਲੇ ਥੇ।
ਆਪ ਤੋਂ ਜਿਹ ਦੇਖਨਾ ਚਾਹਤੇ ਥੇ।
ਹਮ ਕਿਤਨਾ ਦਰਦ ਸਹਿ ਪਾਤੇ ਹੈ।
ਦਰਦੋ ਸੇ ਔਰ ਕਿਤਨਾ ਕੁਰਲਾ ਸਕਤੇ ਹੈ।
ਦਰਦਾਂ ਦੇ ਉਤੇ ਅਸੀਂ ਕਦੇ ਮਲਮ ਨਹੀਂ ਲਾਈ।
ਹਰ ਦਰਦ ਵਿਚੋਂ ਸਾਨੂੰ ਸ਼ੈਅਰੀ ਲਿਖਣੀ ਆਈ।
ਦਿਲ ਦੇ ਦਰਦ ਦੁਆਰਾ ਸੱਤੀ ਨੂੰ ਖੁਸ਼ੀ ਥਿਆਈ।
ਸਤਵਿੰਦਰ ਦਰਦ ਸਹਿ ਕੇ ਮਸਤੀ ਵਿੱਚ ਆਈ।
ਜਿੰਨਾਂ ਦਰਦ ਨੂੰ ਮੰਨਾਗੇ ਉਨਾਂ ਦੁੱਖ ਦੇਣਗੇ।
ਦਰਦ ਨੂੰ ਭੁਲਾ ਦੇਈਏ ਦਿਨ ਸੁੱਖਾਂ ਦੇ ਆਉਣਗੇ।
ਸਾਨੂੰ ਦੁੱਖ ਦਰਦ ਦੇਣ ਵਾਲਿਉ ਜਾਉ ਵਸਾਉ ਦੁਨੀਆਂ।
ਇੱਕ ਥਾਂ ਵੱਸ ਜਾਵੋਂ ਨਾਂ ਉਜਾੜੋ ਸਾਰੀ ਵਸਦੀ ਦੁਨੀਆਂ।
ਦਰਦਾਂ ਵਿਚੋਂ ਸਾਨੂੰ ਮਜ਼ਾਂ ਬੜਾ ਆਉਂਦਾ।
ਤਾਂਹੀਂ ਰੱਬ ਵੀ ਆ ਸਾਡੇ ਸਹਮਣੇ ਖੜੌਉਂਦਾ।
Comments
Post a Comment