ਅਫ਼ਸਾਨਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਦੁੱਖੋਂ ਕੇ ਅਫ਼ਸਾਨੇ ਨਾਂ ਸੁਨਾਇਆ ਕਰੇਂ।
ਕਭੀ ਹਮੇ ਹੱਸ ਕੇ ਵੀ ਦਿਖਾਇਆ ਕਰੇਂ।
ਪਿਆਰ ਕਾ ਅਫ਼ਸਾਨਾਂ ਬਤਾਇਆ ਕਰੇਂ।
ਕੋਈ ਆਪ ਐਸੀ ਹਮ ਸੇ ਬਾਤ ਕਰੇਂ।
ਕੋਈ ਦੁਨੀਆਂ ਸੇ ਹੱਟ ਕਰ ਬਾਤ ਕਰੇਂ।
ਹਮ ਲਿਖ ਕਰ ਦੁਨੀਆ ਕੇ ਆਗੇ ਕਰੇਂ।

ਆਪ ਕੀ ਦੀਵਾਨਗੀ ਕਾ ਅਫ਼ਸਾਨਾਂ ਲਿਖ ਰਹੇ ਹੈ।
ਆਪ ਕੇ ਅਫ਼ਸਾਨੋਂ ਕੀ ਸ਼ੈਅਰੋਂ ਸ਼ੈਅਰੀ ਕਰ ਰਹੇ ਹੈ।

ਜਿੰਦਗੀ ਦੇ ਦੁੱਖਾ ਦਾ ਅਫ਼ਸਾਨਾਂ ਖ਼ਤਮ ਹੋਣਾਂ ਨਹੀਂ ।
ਸੁੱਖਾਂ ਨੇ ਸਦਾ ਜਿੰਦਗੀ ਵਿੱਚ ਰੁਕੇ ਰਹਿੱਣਾਂ ਨਹੀਂ ।
ਹੱਡ ਬੀਤੇ ਜੱਗ ਬੀਤੇ ਅਫ਼ਸਾਨੇ ਸਾਰੇ ਸੱਚੇ ਹੁੰਦੇ ਨਹੀਂ।
ਸਤਵਿੰਦਰ ਪ੍ਰੇਮ ਦੇ ਅਫ਼ਸਾਨੇ ਸੁਣ ਪੜ੍ਹ ਕੇ ਜਿਉਂਦੇ ਨਹੀ।

Comments

Popular Posts