ਕੀ ਸਿੱਖ ਧਰਮ ਤੇ ਮਰਦਾਂ ਨੇ ਔਰਤਾਂ ਨੂੰ ਬਰਾਬਰਤਾ ਦਿੱਤੀ ਹੈ?
ਕੀ ਸਿੱਖ
ਧਰਮ ਤੇ ਮਰਦਾਂ ਨੇ ਔਰਤਾਂ ਨੂੰ ਬਰਾਬਰਤਾ ਦਿੱਤੀ ਹੈ?
-sqivMdr kOr swqI (kYlgrI
) -knyzf
satwinder_7@hotmail.com
ਘਰਾਂ ਦਾ ਹਾਲ ਤਾਂ ਸਾਨੂੰ ਪਤਾ ਹੀ ਹੈ। ਬੰਦੇ ਦੇ ਹੱਥ ਵਿੱਚ ਆਪਦੀ ਜੁੱਤੀ ਤੇ ਔਰਤ ਦੀ ਗੁੱਤ ਰਹਿੰਦੀ ਹੈ। ਅੋਰਤਾਂ ਕਿੰਨੀ ਕੁ ਮਰਦ ਦੀ ਕੁੱਟ-ਮਾਰ ਬਰਦਾਸਤ ਕਰ ਸਕਦੀਆਂ ਹਨ? ਇਹ ਤਾ ਕੁੱਟ ਖਾਣ ਵਾਲੀਆਂ, ਔਰਤਾਂ ਉਤੇ ਨਿਰਭਰ ਕਰਦਾ ਹੈ। ਜਿਹੜੀਆਂ ਇੰਨਾਂ ਮਰਦਾ ਤੋਂ ਕੁੱਟ ਖਾ ਕੇ ਪਿਆਰ ਮਹਿਸੂਸ ਕਰਦੀਆਂ ਹਨ। ਇਕ ਹੋਰ ਵੀ ਮਜ਼ਬੂਰੀ ਹੈ। ਇਹ ਸੋਚਦੀਆ ਹਨ," ਇਸ ਮਰਦ ਮੂਹਰੇ ਤਾਂ ਕੱਪੜੇ ਉਤਾਰ ਕੇ, ਜ਼ਲੀਲ ਹੋਈ ਹੀ ਹਾਂ। ਬਾਕੀ ਮਰਦ ਵੀ ਇਹੀ ਹਸ਼ਰ ਕਰਨਗੇ। ਚੰਗਾ ਹੈ ਇੱਕ ਤੋਂ ਹੀ ਧੀ-ਭੈਣ ਇੱਕ ਕਰਾਈ ਚੱਲੋ। " ਔਰਤ ਦੀ ਅੱਖ ਅਜੇ ਵੀ ਪੜ੍ਹ-ਲਿਖ ਕੇ ਨਹੀਂ ਖੁੱਲੀ। ਇਹ ਆਪ ਮਰਦਾਂ ਕੋਲੋ ਜ਼ਲੀਲ ਹੁੰਦੀਆਂ ਹਨ। ਇਕ ਬਾਰ ਐਸੇ ਰਾਕਸ਼ਾਂ ਨੂੰ ਇੱਕ ਬਾਰ ਜਰੂਰ ਛੱਡ ਕੇ ਦੇਖੋ। ਜਿੰਦਗੀ ਜਿਉਣੀ ਆ ਜਾਵੇਗੀ। ਸ਼ਰਾਬੀ ਸਮੋਕਰ ਦੇ ਮੂੰਹ ਦਾ ਮੁਸ਼ਕ ਲੈਣ ਨਾਲੋਂ ਖੁਲੀ ਹਵਾ ਵਿੱਚ ਸਾਹ ਲੈਣਾਂ ਸੇਹਿਤਮੰਦ ਹੋਵੇਗਾ। ਮੈਂ ਤਾ ਸੋਚਦੀ ਸੀ। ਸੌਤਨ ਬਰਦਾਸਤ ਕਰਨੀ, ਹਰ ਔਰਤ ਲਈ ਜ਼ਹਿਰ ਪੀਣ ਵਾਂਗ ਹੈ। ਰੱਬ ਜਾਂਣੇ ਉਨਾਂ ਔਰਤਾਂ ਨੂੰ ਕੀ ਲਾਲਚ ਹੁੰਦਾ ਹੋਵੇਗਾ? ਜਿਹੜੀਆਂ ਆਪਣੇ ਪਤੀ, ਪ੍ਰੇਮੀ ਨੂੰ ਰੰਗ ਰਲੀਆਂ ਮਨਾਉਂਦੇ ਦੇਖਦੀਆਂ ਹਨ। ਪਤੀ
, ਪ੍ਰੇਮੀ ਨਾਲ ਐਸਾ ਕੀ ਪਿਆਰ ਦਾ ਰਿਸ਼ਤਾ ਹੈ? ਉਹ ਕੁੱਤੇ ਦੇ ਜੂਠੇ ਭਾਂਡਿਆਂ ਵਿੱਚ ਮੂੰਹ ਮਾਰਨ ਵਾਗ, ਆਲੇ ਦੁਆਲੇ ਔਰਤਾਂ ਨਾਲ ਸਰੀਰਕ ਸਬੰਧ ਬੱਣਾਂ ਲੈਣ। ਪਤੀ ਹੋਰ ਔਰਤਾਂ ਨੂੰ ਉਠਾ ਕੇ ਘਰ ਲੈ ਆਵੇ। ਜਾਂ ਅਮੀਰੀ-ਪੀਰੀ ਦੇ ਜ਼ੋਰ ਤੇ ਐਸੀਆਂ ਔਰਤਾਂ ਲਈ ਹੋਰ ਘਰ ਬੱਣਵਾਂ ਦੇਵੇ। ਔਰਤਾਂ ਆਪਣੇ ਆਪ ਨੂੰ ਗਰੀਬ, ਕੰਮਜ਼ੋਰ, ਬੱਚੂਕੜੀਆਂ ਜਿਹੀਆਂ ਸਮਝਦੀਆਂ ਹਨ। ਤੁਸੀ ਕਿਹੜੇ ਪਾਸੇ ਤੋਂ ਮਰਦ ਨਾਲੋਂ ਘੱਟ ਹੋ? ਕੀ ਸਿੱਖ ਧਰਮ ਤੇ ਮਰਦਾਂ ਨੇ ਔਰਤਾਂ ਨੂੰ ਕਿਸੇ ਨੇ ਵੀ ਬਰਾਬਰਤਾ ਦਿੱਤੀ ਹੈ? ਸਾਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਇੱਕ ਲਈਨ ਆਸਾਦੀ ਵਾਰ ਵਿੱਚ ਲਿਖ ਦੇਣ ਨਾਲ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ਕੁੱਝ ਵੀ ਫ਼ਰਕ ਨਹੀਂ ਪਿਆ। ਗੁਰੂਆਂ ਨੇ ਵੀ ਆਪਣਿਆਂ ਔਰਤਾ ਨਾਲ ਆਮ ਬੰਦੇ ਵਰਗਾ ਹੀ ਵਰਤਾ ਕੀਤਾ ਹੈ। ਨਾਲ ਹੀ ਉਨਾਂ ਨੇ ਔਰਤਾਂ ਮਰਦਾਂ ਵਾਂਗ ਬਰਾਬਰ ਵੀ ਨਹੀਂ ਸਮਝਿਆ। ਜੇ ਸਮਝਿਆ ਹੁੰਦਾ। ਕਿਸੇ ਉਨਾਂ ਦੀਆਂ ਔਰਤਾਂ ਦੇ ਵੀ ਦੂਜੇ, ਤੀਜੇ, ਚੌਥੇ ਪਤੀ ਹੁੰਦੇ। ਜਾਂ ਫਿਰ ਆਪ ਵੀ ਇੱਕ ਤੋਂ ਵੱਧ ਔਰਤਾਂ ਨਾਂ ਰੱਖਦੇ। ਮਜ਼ੇ ਦਿ ਗੱਲ ਹੈ। ਆਪਦੇ ਕੋਲ ਭਾਵੇਂ 10 ਔਰਤਾਂ ਹੋਣ। ਪਰ ਜੇ ਇੰਨਾਂ ਦੇ ਗੁਰੂ ਪੀਰ ਬਾਰੇ ਇਹੀ ਗੱਲ ਕਹੋ। ਤਾਂ ਅੱਗ ਦੇ ਭੂਵਕੇ ਵਾਂਗ ਹੋ ਉਠਦੇ ਹਨ। ਜੇ ਇਸ ਪਾਸੇ, ਆਪਦਾ ਕੰਟਰੌਲ ਨਹੀਂ ਹੈ। ਕਿਸੇ ਹੋਰ ਦੇ ਜਾਮਨ, ਐਵੇਂ ਬੱਣੀ ਜਾਂਦੇ ਹੋ।
ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਵੀ ਕਿਸੇ ਔਰਤ ਦੀ ਬਾਣੀ ਨੂੰ ਦਰਜ ਨਹੀਂ ਕੀਤਾ ਗਿਆ। ਉਦੋਂ ਵੀ ਮੀਰਾਂ ਵਾਂਗ ਬਹੁਤ ਕਾਵਿਤ੍ਰੀਆਂ ਸਨ। ਸਿੱਖ ਤਾ ਔਰਤ ਨੂੰ ਮੂਹਰੇ ਬੋਲਣ ਨਹੀਂ ਦਿੰਦੇ। ਕਿਤਾਬ ਕਿਥੇ ਲਿਖਣ ਦੇਣਗੇ? ਇਹ ਕਾਵਿਤਾਂਵਾਂ ਕਹਾਣੀਆਂ ਸਾਰੀਆਂ ਲਿਖਤਾਂ ਸਬ ਨੂੰ ਫੁਰਨੇ ਵਿੱਚੋਂ ਹੀ, ਰੱਬੀ ਸ਼ਕਤੀ ਕਰਕੇ ਫੁੱਟਦੀਆਂ ਹਨ। ਮਰਦ ਪ੍ਰਧਾਂਨ ਜ਼ਮਾਨਾਂ ਹੈ। ਜੋ ਮਰਦ ਚਹੁਉਣਗੇ। ਉਹੀ ਔਰਤ ਕਰੇਗੀ। ਗੁਰੂ ਵੀ ਮਰਦ ਹੀ ਸਨ। ਉਨਾਂ ਵਿਚੋਂ ਵੀ ਗੁਰੂਆਂ ਨੇ ਇੱਕ ਤੋਂ ਵੱਧ ਵਿਆਹ ਕਰਾਏ ਸਨ। ਗੁਰੂ ਗੋਬਿੰਦ ਸਿੰਘ ਜੀ ਦੀਆਂ ਪਤਨੀਆਂ ਦੇ ਅਜੀਤ ਕੌਰ ਤੇ ਸੁੰਦਰ ਕੌਰ ਨਾਂਮ ਹਨ। ਢਾਂਢੀਆਂ, ਕਥਾ ਵਾਚਿਕ, ਗ੍ਰੰਥੀਆਂ ਮੁਤਬਿਕ ਸਾਹਿਬ ਕੌਰ ਕੁਆਰੇ ਡੋਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਪਿਆਰ ਕਰਦੇ ਸਨ। ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੀਆਂ ਤਿੰਨ ਪਤਨੀਆਂ ਦਮੋਦਰੀ ਜੀ ਪਿੰਡ ਡੱਲੇ ਸੁਲਤਾਨਪੁਰ ਤੋਂ, ਨਾਨਕੀ ਜੀ ਬਾਬੇ ਬਕਾਲੇ ਤੋਂ, ਮਰਵਾਹੀ ਮਹਾਂਦੇਵੀ ਜੀ ਮੰਡਿਆਲੀ ਦੇ ਸਨ। ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿਤਾ ਜੀ ਪੁੱਤਰੀ ਬੀਬੀ ਵੀਰੋਂ ਜੀ ਸਨ। ਨਾਨਕੀ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ, ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਸਨ। ਮਰਵਾਹੀ ਮਹਾਂਦੇਵੀ ਜੀ ਦੇ ਪੁੱਤਰ ਸੂਰਜ ਮੱਲ ਸਨ। ਗੁਰੂ ਹਰਗੋਬਿੰਦ ਸਿੰਘ ਜੀ ਲਾਹੌਰ ਦੇ ਕਾਜੀ ਦੀ ਧੀ ਕੌਲਾਂ ਨੂੰ ਪਨਾਹ ਦਿੱਤੀ। ਕੌਲਾਂ ਵੀ ਗੁਰੂ ਜੀ ਨਾਲ ਵਿਆਹ ਕਰਨਾਂ ਚਹੁੰਦੀ ਸੀ। ਉਸ ਦੇ ਨਾਂਮ ਤੇ ਯਾਦਗਰ ਵਿੱਚ ਬਾਬਾ ਟੱਲ ਕੋਲ ਕੌਲਸਰ ਸਰੋਵਰ ਬਣਾਇਆ। ਅੱਖਾਂ ਮੀਚ ਕੇ ਜ਼ਕੀਨ ਸਾਡੇ ਧਰਮ ਵਿੱਚ ਕੀਤਾ ਜਾਂਦਾ ਹੈ। ਕਥਾ ਵਾਚਕ ਹੋਰ ਪ੍ਰਚਾਰਿਕ ਇਹ ਨਹੀਂ ਦੱਸ ਸਕੇ, ਗੁਰੂਆਂ ਨੇ ਇੱਕ ਤੋਂ ਵੱਧ ਵਿਆਹ ਕਿਉਂ ਕਰਵਾਏ? ਇਹ ਮੇਰਾ ਆਪਣਾਂ ਕੱਲੀ ਦਾ ਪ੍ਰਸ਼ਨ ਨਹੀਂ ਹੈ। ਬਹੁਤ ਲੋਕ ਪੁੱਛਦੇ ਹਨ। ਸ਼ਰਮਿੰਦਾ ਹੋਣਾ ਪੈਦਾ ਹੈ। ਅਗਰ ਕਿਸੇ ਬੁੱਧੀ ਜੀਵੀ ਨੂੰ ਇਸ ਦਾ ਜੁਆਬ ਪਤਾ ਹੈ। ਜਰੂਰ ਲਿਖ ਕੇ ਪ੍ਰਚਾਰ ਕੀਤਾ ਜਾਵੇ। ਤਾਂ ਕੇ ਕੋਈ ਸੁਆਲ ਹੀ ਨਾਂ ਉਠਾ ਸਕੇ।
gurU hirrfey sfihb jI 40 ku sflF dI Aumr dy hoey mMny jFdy hn. AunF dy ivafh (1) mfqf ikRsLn dyvI jI nfl hoieaf, jo gurU hir ikRsLn jI dI mfqf sI. (2) dUjf ivafh mfqf rfm dyvI jI nfl hoieaf, ijs dI kuwKoN puwqr bfbf rfm rfie jI hoey hn. hor ivafh (3) cMd dyvI jI, (4) kot kilafxI jI, (5) qoKI jI, (6) axoKI jI, (7) lfzo jI, (8) prym jI nfl hoey hn. ieh ivafhF dI ilst mYnUM gurbfxI pfT drppx ivcoN lwBI hY. ies dy pMnF-sPLf 17 Auqy ieh sB gurU hirrfey sfihb jI dIaF pqnIaF dy nFm ilKy hn. ies ivwc gurI jI dI mfqf qy pqnIaF dy nFmF nfl kOr iliKaf igaf hY. Aus smyN aOrq dy nFm nfl kOr ilKx df iksy nUM pqf hI nhIN sI. jdoN 9 gurUaF qwk iksy gurU jI dy nfm nfl isMG nhIN lwgf. ieh Drimk gurbfxI pfT drppx dI ikqfb dmdmI tksfl ( jwQf iBMzrF) mihqf duafrf gurbfxI nUM soD ky pVHn leI pRkfsLq kIqI geI hY.
ਪਰ
ਹਾਏ ਗੁਰੂਆਂ ਵੱਲ, ਉਂਗਲ ਨਹੀਂ ਚੱਕਣੀ, ਪਾਪ ਲੱਗੇਗਾ। ਜਦੋਂ ਆਪਦਾ ਮਰਦ ਸੌਕਣ ਲੈ ਆਵੇ, ਫਿਰ ਕਿਉ ਸਿਆਪਾ ਕਰਦੇ ਹਨ? ਗੁਰੂਆਂ ਦੇ ਇੱਕ ਤੋਂ ਵੱਧ ਵਿਆਹ ਕਰਾਏ ਬਾਰੇ ਕੀ ਖਿਆਲ ਹੈ? ਆਪ ਚਾਰ ਤੋਂ ਵੀ ਜ਼ਨਾਨੀਆਂ ਭੋਗੀ ਚਲੋ। ਹੋਰਾਂ ਧਰਮਾਂ ਉਤੇ ਵੈਸੇ ਹੀ ਉਂਗਲਾਂ ਚੱਕਦੇ ਹਨ। ਆਪਦੀ ਬੁੱਕਲ ਵਿੱਚ ਕਦੇ ਮੂ੍ੰਹ ਦੇ ਕੇ ਨਹੀਂ ਦੇਖਿਆ। ਆਪ ਕਿਥੇ ਖੜ੍ਹੇ ਹਾਂ?
Comments
Post a Comment