ਲੋਕਾਂ ਦੇ ਦਰਦਾ ਦੇ ਵਿੱਚ ਪੀੜਤਾ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਰੱਬਾ ਵੇ ਰੱਬਾ ਸਾਨੂੰ ਦੁਨੀਆਂ ਦੇ ਵਿੱਚ ਰੋਲਤਾ।
ਤੂੰ ਆਪ ਹੀ ਦੱਸ ਮੈਂ ਕਿਹੜਾ ਕਸੂਰ ਕਰਤਾ?
ਤੈਨੂੰ ਵੀ ਪਤਾ ਤੂੰ ਕੰਢਿਆ ਤੇ ਉਤੇ ਤੋਰਤਾ।
ਰੱਬਾ ਮੇਰਾ ਬਜੂਦ ਤੂੰ ਮਿੱਟੀ ਵਿੱਚ ਰੋਲਤਾ।
ਹਰ ਜਣੇ-ਖਣੇ ਮੇਰਾ ਪਰਦਾ ਹਰ ਫੋਲਤਾ।
ਮੈਂ ਦਿਲ ਵਾਲਾ ਭੇਤ ਸੋਹਣੇ ਸਮਝ ਖੋਲਤਾ।
ਲੋਕ ਸਮਝਦੇ ਰੱਬਾ ਮੈਨੂੰ ਲਿਖਾਰੀ ਕਰਤਾ।
ਸੱਤੀ ਨੂੰ ਲੋਕਾਂ ਦੇ ਦਰਦਾ ਦੇ ਵਿੱਚ ਪੀੜਤਾ।
ਤੂੰ ਦੱਸ ਮੇਰੇ ਦਿਲ ਨੂੰ ਕਿਉਂ ਦੁੱਖੀ ਕਰਤਾ।
ਸਤਵਿੰਦਰ ਨੂੰ ਕਹਦੇ ਲਈ ਜਿਉਂਦੀ ਛੱਡਤਾ।

Comments

Popular Posts