ਹਸਤੇ
-ਹਸਤੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

satwinder_7@hotmail.com

ਹਸਤੇ
-ਹਸਤੇ ਜਿੰਦਗੀ ਗੁਜਾਰਾ ਕਰੇ।

ਜਿੰਦਗੀ ਕੀ ਹਰ ਮੁਸ਼ਕਲ ਦੂਰ ਕਰੇ।

ਸਭ ਜਿੰਦਗੀ ਕੋ ਖੂਬ ਪਿਆਰ ਕਰੇ

ਹਸਤੇ
-ਹਸਤੇ ਕਿਸੀ ਕੋ ਰੁਆਇਆ ਨਾਂ ਕਰੇ।

ਹੱਸਣਾ ਖੁਸ਼ਿਆਲ ਲੋਕਾਂ ਤੋਂ ਕਿਉਂ ਨਹੀਂ ਸਿਖਦੇ?

ਅਸਲੀ ਬਨਾਉਟੀ ਹੱਸਣ ਦੀ ਕੋਸ਼ਸ਼ ਕਿਉ ਨਹੀਂ ਕਰਦੇ?

ਬਹੁਤਾ ਹੱਸਿਆ ਨਾਂ ਕਰੋ ਲੋਕੀ ਸ਼ੱਕ ਕਰਦੇ।

ਮਾੜੀ ਨਜ਼ਰ ਨਾਲ ਖੁਸੀਆਂ ਨੂੰ ਭੰਗ ਕਰਦੇ।

ਜੋ ਅੱਖਾਂ ਵਿੱਚ ਹਸਦੇ। ਬੁੱਲਾਂ ਵਿੱਚ ਮੁਸਕਰਾਉਂਦੇ।

ਤਾਂਹੀ ਤਾਂ ਰੱਬ ਵਰਗੇ ਖੂਬਸੂਰਤ ਕਹਾਉਂਦੇ।

ਹੱਸੀਏ ਖੇਡੀਏ ਮੌਜ਼ ਮਨਾਈਏ।

ਖਾਈਏ ਪੀਈਏ, ਰੱਜ਼ ਕੇ ਹੰਢੀਈਏ।

ਸ਼ਾਨ ਨਾਲ ਜਿੰਦਗੀ ਚਲਾਈਏ।

ਸਤਵਿੰਦਰ ਹੋਰਾਂ ਨੂੰ ਵੀ ਹੱਸਾਈਏ। ਚਿੰਤਾਂ ਮਸੀਬਤਾਂ ਨੂੰ ਦੂਰ ਭਜਾਈਏ। ਹਸਦੇ-ਹਸਦੇ ਮੌਤ ਵੀ ਗਲ਼ੇ ਲਗਾਈਏ।

ਰੋਂਨੇ ਕੀ ਪਲੀਜ਼ ਬਾਤ ਨਾਂ ਬਤਾਈਏ। ਹਸਦੇ-ਹਸਦੇ ਘਰ ਵਸਾਈਏ। ਮਨ ਮਰਜ਼ੀ ਦੀਆਂ ਇੱਛਾਵਾਂ ਨੂੰ ਪਾਈਏ।

Comments

Popular Posts