ਪਲ
-ਪਲ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ

ਅਗਰ ਪਲ ਭਰ ਨਾਂ ਸੁੰਨੂ ਰੇਡੀਉ ਸੁਰ ਸੰਗਮ।

ਲੱਗਤਾ ਹੈ ਟੂਟ ਜਾਤਾ ਹੈ ਦੁਨੀਆਂ ਕਾ ਸਗੰਮ।

ਕੈਸੇ ਸੁੰਨੂਗੀ ਆਪ ਕੀ ਅਵਾਜ਼ ਲੱਗ ਜਾਤਾ ਗਮ।

ਸੰਦਾਜਲੀ ਦੇਤੇ ਹੈ ਗਾਇਕ ਜਗਜੀਤ ਜੀ ਕੋ ਸਭ ਕੋ ਲੱਗਾ ਹੈ ਗਮ।

ਏਕ ਪਲ ਹਮਾਰੇ ਪਾਸ ਰੁਕ ਜਾਏ। ਤੋਂ ਹਮਾਰੀ ਜਿੰਗਦੀ ਸਵਰ ਜਾਏ।

ਆਪ ਕੋ ਨਜ਼ਰ ਭਰ ਦੇਖੀ ਜਾਏ। ਪਲੋਂ ਕੀ ਤਰਾਂ ਆਪ ਖਿਸਕ ਜਾਏ।

ਹਰ ਪਲ ਹਰ ਲਵਾ ਆਪ ਚਾਹਤੇ ਹੈ ਹਮ ਕਰੇ ਆਪਕੇ ਨਾਂਮ।

ਹਰ ਪਲ ਸਤਵਿੰਦਰ ਕੋ ਦੁਨੀਆਂ ਮੇ ਹੈ ਔਰ ਬਹੁਤ ਕਾਂਮ।

ਨੰਘਿਆ ਪਲ ਨਹੀਂ ਮੁੜ ਕੇ ਹੱਥ ਲੱਗਣਾਂ।

ਪਲ ਨਹੀਂ ਹੀਰੇ ਮੋਤੀ ਦੇਕੇ ਫਿਰ ਮਿਲਣਾਂ।

ਹਰ ਪਲ ਕੰਮ ਕਰ ਜੀਵਨ ਬਣਦਾ।

ਪਲ ਨਹੀਂ ਬਿੰਦ ਕਿਸੇ ਕੋਲ ਖੜ੍ਹਦਾ।

ਪਲ ਹਵਾਂ ਵਾਂਗ ਕੋਲੋ ਦੀ ਜਾ ਲੰਗਦਾ।

ਅੰਤ ਵਾਰ ਪਲ ਮੰਗਿਆ ਨਹੀਂ ਮਿਲਦਾ।

ਪਲ-ਪਲ ਜਾਂਦਾ ਰੇਤ ਵਾਂਗ ਕਿਰਦਾ।

Comments

Popular Posts