ਪੁਕਾਰ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਤੇਰੇ ਮੇਰੇ
, ਮੇਰੇ ਤੇਰੇ ਮੇ ਕੋਈ ਅੰਤਰ ਨਹੀਂ ਦਿਸਤਾ।

ਅਵਾਜ਼ ਕੀ ਪੁਕਾਰ ਮੇ ਕੋਈ ਅੰਤਰ ਨਹੀਂ ਲਗਤਾ।

ਉਮਰ ਜਿਆਦਾ ਹੋਨੇ ਸੇ ਕੋਈ ਫ਼ਰਕ ਨਹੀ ਪੜਤਾ।

ਦਿਲ ਜੁਵਾਨ ਹੋ ਤੋਂ ਹਰ ਜਨਮ ਦਿਨ ਨਿਆ ਲੱਗਤਾ।

ਹਮ ਐਸੀ ਪੁਕਾਰ ਕਰੇਂ ਭਗਵਾਨ ਸੇ ਉਸੇ ਸੁਨਾਈ ਪੜ ਜਾਏ।

ਪਰ ਬੋ ਅੰਦਰ ਬੈਠਾ ਉਸੇ ਕਿਉਂ ਪੁਕਾਰ-ਪੁਕਾਰ ਬਲਾਏਂ।

ਬੋ ਪੁਕਾਰੇ ਤੋਂ ਹਮ ਦੋੜੇ ਚਲੇ ਆਏਂ। ਪੁਕਾਰ ਸੁੰਨ ਉਨ ਕੀ ਔਰ ਚਲੇ ਜਾਏਂ।

ਪੈਰੋਂ ਕੋ ਹਮ ਰੋਕ ਨਾਂ ਪਾਏਂ। ਆਖੌਂ ਔਰ ਮਨ ਕੋ ਸਮਝਾਂ ਨਾਂ ਪਾਏਂ।

ਏ ਜੀ ਆਸਤਾ ਪੁਕਾਰੋ, ਹਮਰਾ ਦਿਲ ਔਰ ਬੱਚੇ ਨਾਂ ਡਰ ਜਾਏਂ।

ਆਪ ਕੇ ਪੁਕਾਰਨੇ ਕੇ ਲਿਹਜੇ ਸੇ ਹਮਾਰੇ ਕਾਨ ਨਾਂ ਫੱਟ ਜਾਏਂ

ਦੁੱਖਾਂ ਮਸੀਬਤਾਂ ਵਿੱਚ ਰੱਬ ਨੂੰ ਐਸਾ ਪੁਕਾਰੀਏ।

ਜਾਣ ਬੁਝ ਬੋਲਾਂ ਬਣਿਆ ਉਹਨੂੰ ਪੁਕਾਰ ਸੁਣਾਈਏ।

ਜੇ ਪੁਕਾਰ ਹੋਵੇ ਦਿਲੋਂ ਨਿੱਕਲੀ ਪੁਕਾਰ ਸੁਣ ਹੀ ਜਾਦੀ ਏ।

ਪੁਕਾਰਨ ਵਾਲੇ ਨੂੰ ਕੋਹਾਂ ਦੂਰ ਵੀ ਖ਼ਬਰ ਹੋ ਹੀ ਜਾਂਦੀ ਏ।

ਮਨ ਨੂੰ ਮਨ ਦੀ ਸੁਰੁੰਗ ਇਕ ਦੂਜੇ ਨਾਲ ਮੇਲ ਹੀ ਦਿੰਦੀ ਏ।

ਸਤਵਿੰਦਰ ਚਾਹੇ ਤਾਂ ਦਿਲਾਂ ਦੀ ਸਾਂਝ ਹੋ ਹੀ ਜਾਂਦੀ ਏ।

ਭਾਵੇਂ ਲੋਕ ਕੁਰਲਾਉਣ ਪੁਕਾਰਨ ਸਟੋਰੀ ਰਲ ਹੀ ਜਾਂਦੀ ਏ।

ਸੱਤੀ ਰੱਬ ਵਰਗਿਆਂ ਸਰੋਤਿਆਂ ਨੂੰ ਪੁਕਾਰ
-ਪੁਕਾਰ ਕਹਿੰਦੀ ਏ।

ਸਭ ਨੂੰ ਅਵਾਜ਼ ਨਾਲ ਅਵਾਜ਼ ਮਿਲਾ ਜੇ ਗਾਉਣ ਨੂੰ ਕਹਿੰਦੀ ਏ।।

Comments

Popular Posts