ਤੁਸੀਂ ਤਾਂ ਲੱਗਦੇ ਰੱਬ ਵਰਗੇ
-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਆਪ ਦਰਦ ਦੇ ਜਾਂ ਸੁੱਖ ਹਮੇ ਕੋਈ ਗਮੀ ਖੁਸ਼ੀ ਕਾ ਫਰਕ ਨਹੀਂ।
ਦੋਂਨੋਂ ਕਾ ਪੂਰੀ ਜੀਵਨ ਮੇ ਸਦਾ ਕੋਈ ਸਥਾਂਨ ਟਿਕਾਣਾਂ ਨਹੀਂ।
ਖੁਸ਼ੀ ਅਗਰ ਅਪਨੇ ਦੇਤੇ ਹੈ। ਕਿਆ ਹੂਆ ਅਗਰ ਕਭੀ ਗਮ ਦੇਤੇ ਹੈ।
ਕਭੀ ਦਰਦ ਦੁੱਖ ਦੇਤੇ ਹੈ। ਆਪਨੋਂ ਕਾ ਦਰਦ ਦੀਆ ਸਹਿ ਲੇਤੇ ਹੈ।
ਕਿਉਂਕਿ ਆਪਨੇ ਹੀ ਤੋਂ ਸੁੱਖ ਦੇਤੇ ਹੈ। ਬੋ ਮੁਸ਼ਕਲ ਮੇ ਸਾਥ ਦੇਤੇ ਹੈ।
ਬੋ ਤੋਂ ਜਿੰਦਗੀ ਭਰ ਸਾਥ ਦੇਤੇ ਹੈ। ਦੁੱਖ
-ਸੁੱਖ ਸਾਥ-ਸਾਥ ਸਹਿਤੇ ਹੈ।
ਅਸੀਂ ਆਏ ਸੀ ਤੁਹਾਡੇ ਕੋਂਲੋਂ ਦਰਦਾ ਜਖ਼ਮਾਂ ਉਤੇ ਮਲਮ ਪੱਟੀ ਲੱਗਵਾਉਣ।
ਆਏ ਨਹੀਂ ਸੀ ਤੁਹਡੇ ਕੋਂਲੋਂ ਜਖ਼ਮਾਂ ਉਤੇ ਲੱਪ ਲਾਲ ਮਿਰਚਾਂ ਦੀ ਪਵਾਉਣ।
ਤੂੰ ਦਰਦਾ ਜਖ਼ਮ ਦੇ ਜਿੰਨੇ ਮਰਜ਼ੀ ਅਸੀਂ ਲੱਗੇ ਨਹੀਂ ਪੀੜਾ ਤੋਂ ਘਰਾਉਣ।
ਪਾ ਦੋ ਦਰਦਾ ਜਖ਼ਮਾਂ ਉਤੇ ਬੁੱਕ ਲੂਣ ਦਾ ਭਾਵੇਂ ਨਹੀਂ ਲੱਗੇ ਡੌਡੀ ਪਾਉਣ।
ਲਿਖ ਗਾ ਕੇ ਦੱਸਾਂਗੇ ਪੂਰੀ ਦੁਨੀਆਂ ਨੂੰ ਨਹੀਂ ਲੱਗੇ ਸੱਤੀ ਲੋਕਾਂ ਤੋਂ ਲਕੋਂਉਣ।
ਤੇਰੇ ਦਿੱਤੇ ਦਰਦਾ ਜਖ਼ਮਾਂ ਨੂੰ ਵੀ ਅਸੀਂ ਪੂਰੀ ਜਿੰਦਗੀ ਨਹੀਂ ਲੱਗੇ ਭਲਾਉਣ।
ਸੱਚੀ ਮੁੱਚੀ ਤੁਹਾਡੇ ਦਿੱਤੇ ਦਰਦਾ ਵੀ ਲੱਗਦੇ ਨੇ ਮਿੱਠੇ ਗੁੜ ਵਰਗੇ।
ਤਾਂਹੀਂ ਸਭ ਸਹੀ ਜਾਂਦੇ ਸਤਵਿੰਦਰ ਨੂੰ ਤੁਸੀਂ ਤਾਂ ਲੱਗਦੇ ਰੱਬ ਵਰਗੇ।
Comments
Post a Comment