ਲੁੱਟ
ਕੇ ਮੌਜ਼ ਤੂੰ ਪ੍ਰਦੇਸੀ ਬੱਣ ਬੈਠਾ

-
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਤੂੰ ਵੀ ਮੇਰੇ ਦਿਲ ਨੂੰ ਮੁਸਾਫ਼ਰ ਖੰਨਾ ਬੱਣਾਂ ਬੈਠਾ।

ਤਾਂਹੀਂ ਤਾ ਆਪਚਾ ਦਿਲ ਬਹਿਲੌਉਣ ਬੈਠਾ।

ਮੇਰੇ ਦਿਲ ਦਾ ਬੱਣਾ ਏਸੀ ਠੰਡਕ ਨੂੰ ਬੈਠਾ।

ਤਪਾ ਮੇਰਾ ਬਦਨ ਠੰਡ ਹੱਟਾਉਣ ਬੈਠਾ।

ਮੇਰੇ ਕੋਲ ਤੂੰ ਦਿਲ ਦਾ ਇਸ਼ਕ ਲੜਾਉਣ ਬੈਠਾ।

ਤੂੰ ਵੀ ਮੇਰੇ ਦਿਲ ਨੂੰ ਮੁਸਾਫ਼ਰ ਖੰਨਾ ਬੱਣਾਂ ਬੈਠਾ।

ਅਰਾਮ ਕਰਨ
ਨੂੰ ਦਿਲ ਦੇ ਵਿਛਾਉਣੇ ਤੇ ਬੈਠਾ

ਲੁੱਟ ਕੇ ਮੌਜ਼ ਤੂੰ ਪ੍ਰਦੇਸੀ ਫਿਰ ਬੱਣ ਬੈਠਾ

ਸੱਤੀ ਦੇ ਕੋਲ ਤਾਂ ਤੂੰ ਦਿਲ ਬਿਹਲਾਉਣ ਬੈਠਾ

ਲਾ ਕੇ ਮੁਹਬੱਤਾਂ ਜੋਤ ਸਤਵਿੰਦਰ ਕੋਲੋ ਉਠ ਬੈਠਾ

Comments

Popular Posts