ਦੇਖ
-ਦੇਖ ਅੱਖਾਂ ਨਹੀਂ ਰੱਜਦੀਆਂ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
satwinder_7@hotmail.com
ਜਿਸ ਨੂੰ ਦੇਖ
-ਦੇਖ ਅੱਖਾਂ ਨਹੀਂ ਰੱਜਦੀਆਂ।
ਉਸ ਨੂੰ ਦੇਖ ਅੱਖਾਂ ਸਿਜਦਾ ਕਰਦੀਆਂ।
ਸੋਹਣੇ ਮੂੱਖੜੇ ਦੀਆਂ ਸਿਫ਼ਤਾਂ ਕਰਦੀਆਂ।
ਉਹਦੀ ਗੁਲਾਮੀ ਉਮਰ ਭਰ ਕਰਦੀਆਂ।
ਸੋਹਣੇ ਹੁਸਨਾਂ ਦੇ ਉਤੇ ਅੱਖਾਂ ਜਾ ਖੜਦੀਆਂ।
ਕੀ ਕਰੀਏ ਅੱਖਾਂ ਮਨ ਮਰਜ਼ੀ ਕਰਦੀਆਂ।
ਸਤਵਿੰਦਰ ਅੱਖਾਂ ਪਿਆਰੀਆਂ ਲੱਗਦੀਆਂ।।
ਸੱਤੀ ਅੱਖਾਂ ਆਪੇ ਸਜਣਾਂ ਨੂੰ ਲੱਭਦੀਆਂ।
ਅੱਖਾਂ ਹੀ ਤੇ ਜਾਣ-ਪਛਾਣ ਨੇ ਕਰਦੀਆਂ।
ਸਾਰੀ ਦੁਨੀਆਂ ਦੇ ਨਜ਼ਾਰੇ ਨੇ ਤੱਕਦੀਆਂ।
Comments
Post a Comment