ਸ਼ਬਦ
-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ-
ਕੋਈ ਵੀ ਸ਼ਬਦ ਆਪ ਕੈਸੇ ਮੈਂ ਢੂਢੂ। ਆਪ ਨੇ ਤੋਂ ਮੇਰੇ ਕੋ ਏਕ ਔਰ ਕਾਂਮ ਲਗਾ ਦੀਆ।
ਸੋਚਾ ਦੋਸਤੀ ਪੇ ਪਰ ਸ਼ੇਅਰ ਲਿਖਦੂ। ਦੋਸਤ ਨੇ ਵੀ ਹਮੇ ਤੋਂ ਵਫ਼ਾ ਨਹੀਂ ਦੀਆ।
ਸਬ ਲੋਗੋ ਕੀ ਪ੍ਰਸੰਸਾ ਲਿਖਦੂ। ਜਿਨ ਲੋਗੋ ਨੇ ਹਮੇ ਖੂਬ ਪਿਆਰ ਦੀਆ।
ਹਰ ਅਖਰ ਆਪ ਕੇ ਨਾਂਮ ਕਰਦੂ। ਜੋ ਰੇਡੀਉ ਸੁਰਸੰਗਮ ਹਮ ਕੋ ਦੀਆ।
ਅਸੀਂ ਸਬ ਦੋਸਤ ਸੰਡੇ ਨੂੰ ਇੱਕਠੇ ਹੁੰਦੇ। ਰੇਡੀਉ ਸਰਸੰਗਮ ਤੇ ਮਹਿਫ਼ਲ ਸਜਾਉਂਦੇ।
ਅੁਨਰਾਧਾ ਜੀ ਹਰਮਿੰਦਰ ਹੋਰ ਸਭ ਦੋਸਤ ਗੀਤ ਸਣਾਉਂਦੇ।
ਹਰ ਸੰਡੇ ਨੂੰ ਰਗੀਨ ਬਣਾਉਦੇ। ਸਤਿਵੰਦਰ ਦਾ ਮਨ ਬਹਿਲਾਉਦੇ।
ਕਰੀਏ ਕੰਮ ਕੰਨ ਰੇਡੀਉ ਵੱਲ ਹੁੰਦੇ। ਅਸੀਂ ਸਬ ਇੱਕ ਦੂਜੇ ਨੂੰ ਪਿਆਰ ਕਰੀਏ।
ਪਿਆਰ ਐਸਾ ਖੂਬ ਬਹੁਤ ਰੱਜ਼ ਰੱਜ਼ ਕਰੀਏ।ਪਿਆਰ ਵਿੱਚ ਕਦੇ ਵੀ ਨਾਂ ਅੱਕੀਏ ਥੱਕੀਏ।
ਪਿਆਰ ਪ੍ਰੇਮ ਨੂੰ ਇੱਕ ਦੂਜੇ ਵਿੱਚ ਦੇਖੀਏ। ਪਿਆਰ ਦਾ ਅੰਤ ਕਦੇ ਨਾਂ ਹੁੰਦਾ ਦੇਖੀਏ।
ਪ੍ਰੇਮ ਪਿਆਰ ਨੂੰ ਸੂਹੇ ਲਾਲ ਲੱਗੇ ਰੰਗ ਦੇਖੀਏ। ਦੂਰ ਰਹਿੰਦੇ ਵੀ ਚੁੰਬਕ ਵਾਲੀ ਖਿੱਚ ਰਖੀਏ।
ਸਤਵਿੰਦਰ ਜਾਨ ਦੋਸਤਾਂ ਦੇ ਪੈਰਾਂ ਤੇ ਰੱਖੀਏ।ਸੱਤੀ ਪੂਰਾ ਵਿਸ਼ਵਾਸ਼ ਪਿਆਰ ਯਾਰ ਤੇ ਰੱਖੀਏ।
ਅਸੀਂ ਦੋਸਤਾਂ ਪਿਆਰਿਆਂ ਵੱਲ ਮੁੱਖ ਸਦਾ ਰੱਖੀਏ।
Comments
Post a Comment