ਆਸ਼ਕੀ

-
ਸਤਵਿੰਦਰ ਕੌਰ ਸੱਤੀ (ਕੈਲਗਰੀ)-

satwinder_7@hotmail.com

ਆਸ਼ਕੋ ਕੋ ਜੱਕੜ ਨਹੀਂ ਸਕਤੀ ਹੱਥ ਕੜੀਆਂ।

ਬੋ ਠੱਲ ਜਾਤੇ ਹੈ ਨਦੀਉ ਮੇ ਬਗੈਰ ਬੇੜੀਆਂ।

ਲੋਗ ਆਪ ਆਸ਼ਕ ਹੈ ਤੋਂ ਪਿਆਰ ਕਹਿਤੇ ਹੈ।

ਮਹਿਬੂਬਾਂ ਕੀ ਗਿਣਤੀ ਸ਼ਕਲੇ ਸਭ ਭੂਲ ਜਾਤੇ ਹੈ।

ਦੂਸਰਾ ਆਸ਼ਕੀ ਕਰੇ ਤੋਂ ਗੁਨਾਹੁ ਸਮਝਤੇ ਹੈ।

ਆਸ਼ਕੀ ਨਾਂ ਕਰਨੇ ਕੀ ਕਰਫਿਊ ਲਗਾਤੇ ਹੈ।

ਸਾਰੇ ਹੀ ਆਸ਼ਕ ਆਸ਼ਕੀ ਕਰਦੇ ਫਿਰਦੇ।

ਆਪਣੇ ਜਾਣੀ ਆਸ਼ਕ ਮੋਜ਼
-ਮਸਤੀ ਕਰਦੇ।

ਵਿਆਹ ਕਰਾ ਕੇ ਇਕ ਦੂਜੇ ਨੂੰ ਖੁਸ਼ ਕਰਦੇ।

ਸੱਤੀ ਘਰ ਵਿੱਚ ਜਦੋਂ ਬੱਚੇ ਕਿਲਕਾਰੀਆਂ ਮਾਰਦੇ।

ਨਾਲੇ ਜਦੋਂ ਦਾਲ-ਰੋਟੀ ਦੇ ਨੇ ਚੱਕਰ ਚਲਦੇ।

ਆਸ਼ਕ ਆਸ਼ਕੀ ਕਰਨੀ ਤੇ ਆਪ ਨੂੰ ਵੀ ਭੁੱਲਦੇ।

ਸਤਵਿੰਦਰ ਰੋਜ਼ ਸੁੱਤੇ ਉਠ ਕੇ ਪਹਿਲਾਂ ਕੰਮ ਉਤੇ ਤੁਰਦੇ।

ਆਸ਼ਕ ਜਦੋਂ ਆਸ਼ਕੀ ਕਰਦੇ ਵਾਲਾਂ ਉਤੇ ਹੱਥ ਫੇਰਦੇ।

ਦੇਖਦੇ ਨੇ ਕੁੜੀਆਂ ਤੋਂ ਛਿੱਤਰ ਖਾ ਕੇ ਕਿੰਨੇ ਵਾਲ ਬੱਚਗੇ।

ਅੱਜ-ਕੱਲ ਆਸ਼ਕ ਪਹਿਲਾਂ ਹੀ ਗੰਜ ਕੱਢਾ ਕੇ ਰੱਖਦੇ।

Comments

Popular Posts