ਸਤਵਿੰਦਰ ਦਾ ਦਿਲ ਤੋੜ ਤੂੰ ਬੜਾ ਸੀ ਹੱਸਿਆ।
ਹੁਣ ਤੇਰਾ ਦਿਲ ਟੁੱਟਿਆ ਕਿਵੇਂ ਤੈਨੂੰ ਲੱਗਿਆ?
ਕਿੰਨੂ ਕਿੰਨੂ ਦੱਸਿਆ ਤੈਂ ਕਿਵੇ ਕਿਵੇ ਦੱਸਿਆ?
ਆਪਣੇ ਉਤੇ ਹੱਸਿਆ ਜਾਂ ਲੋਕਾਂ ਮੂਹਰੇ ਦੱਸਿਆ?
ਹੁਣ ਤੇਰਾ ਦਿਲ ਟੁੱਟਿਆ ਕਿਵੇਂ ਤੈਨੂੰ ਲੱਗਿਆ?
ਕਿੰਨੂ ਕਿੰਨੂ ਦੱਸਿਆ ਤੈਂ ਕਿਵੇ ਕਿਵੇ ਦੱਸਿਆ?
ਆਪਣੇ ਉਤੇ ਹੱਸਿਆ ਜਾਂ ਲੋਕਾਂ ਮੂਹਰੇ ਦੱਸਿਆ?
Comments
Post a Comment