ਗੀਤ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਗੀਤ ਰੇਡੀਉ ਸੇ ਹਰ ਰੋਜ਼ ਸੁਨਤੇ ਹੈ।
ਪੰਜਾਬੀ ਹਿੰਦੀ ਮੇ ਗੀਤ ਸੁਨਤੇ ਹੈ।
ਸੁਨਨੇ ਕੋ ਗੀਤ ਫਰਮਾਇਸ ਕਰਤੇ ਹੈ।
ਦੋਸਤੋ ਸੇ ਗੀਤ ਸੁਨ ਕਰ ਮਨ ਕੋ ਬਿਹਲਾਤੇ ਹੈ।
ਸੱਤੀ ਜਿੰਦਗੀ ਨੂੰ ਦੇਖ ਕੇ ਗੀਤ ਲਿਖਦੇ।
ਕਈ ਗੀਤ ਜਾਨ ਤੋਂ ਪਿਆਰੇ ਲੱਗਦੇ।
ਕਈ ਗੀਤ ਮਨ ਨੂੰ ਉਦਾਸ ਕਰਦੇ।
ਕਈ ਗੀਤ ਹੌਸਲੇ ਬਲੰਦ ਕਰਦੇ।
ਸਤਿਵੰਦਰ ਗੀਤ ਹੀ ਰੋਂਣ ਨੂੰ ਮਜ਼ਬੂਰ ਕਰਦੇ।
ਰਹਿ ਕੇ ਦੁਨੀਆਂ ਤੇ ਖੁਸ਼ੀ ਦੇ ਲੋਕ ਗੀਤ ਗਾਈਏ।
ਐਸੇ ਗੀਤ ਗਾਈਏ ਅਸੀਂ ਯਾਰ ਰੱਬ ਨੂੰ ਮਨਾਈਏ।
ਗੀਤ ਮਿਠਾ ਗਾਈਏ ਸਮਾਂ ਹੱਸ-ਖੇਡ ਕੇ ਲੰਘਾਂਈਏ।
ਰੇਡੀਉ ਉਤੇ ਗੀਤ ਸੁਣੀਏ ਤੇ ਹੋਰਾਂ ਨੂੰ ਸੁਣਾਈਏ।
ਆਉ ਹਰ ਦਿਨ ਨੂੰ ਸੁੱਖਾਂ ਦੀ ਦੀਵਾਲੀ ਮਨਾਈਏ।
ਪਿਆਰੀ ਦੋਸਤੀ ਮਨ ਦੇ ਕੇ ਖ੍ਰੀਦ ਕੇ ਲਿਆਈਏ।
Comments
Post a Comment