ਸੁਰਸੰਗਮ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਹਮੇ ਲਗਤਾ ਹੈ ਜਿੰਦ ਜਾਨ ਸੇ ਪਿਆਰਾ ਰੇਡੀਓ ਸੁਰਸੰਗਮ
।
ਚਲਤਾਂ ਹੈ ਘਰ
-ਘਰ, ਦੇਸ ਪ੍ਰਦੇਸ ਮੇ ਰੇਡੀਓ ਸੁਰਸੰਗਮ।
ਇੰਟਰਨੈਂਟ ਪੇ ਦੁਨੀਆਂ ਕੀ ਅਵਾਜ਼ ਕੈਲਗਰੀ ਕਾ ਰੇਡੀਓ ਸੁਰਸੰਗਮ
।
ਦੁਨੀਆਂ ਭਰ ਮੇ ਸਾਤੇ ਦਿਨ ਹੀ
24 ਘੰਟੇ ਸੁਨੀਏ ਰੇਡੀਓ ਸੁਰਸੰਗਮ।
ਹਮਾਰਾ ਸਭ ਸੇ ਪਿਆਰਾ
, ਨਜ਼ਦੀਕੀ ਦੋਸਤ ਹੈ ਰੇਡੀਓ ਸੁਰਸੰਗਮ।
ਪੰਜਾਬੀ ਲਈ ਸ਼ਾਨ ਤੇ ਮਾਣ ਹੈ ਸਾਡਾ ਆਪਣਾਂ ਪੰਜਾਬੀ ਰੇਡੀਓ ਸੁਰਸੰਗਮ।
ਪੂਰੀ ਟੀਮ ਦੇ ਸਾਥ ਕਲਦੀਪ ਵੀਰ ਜੀ ਚਲਾਉਂਦੇ ਨੇ ਰੇਡੀਓ ਸੁਰਸੰਗਮ
ਮੈਂ ਕਿਹਾ ਜੀ ਹਰ ਕਮਰੇ ਵਿੱਚ ਰੇਡੀਓ ਰੱਖਦੋ।
ਸੁਰਸੰਗਮ ਰੇਡੀਓ ਦਾ ਸਟੇਸ਼ਨ ਔਨ ਕਰਦੋ।
ਰੇਡੀਓ ਦੀ ਅਵਾਜ਼ ਊਚੀ ਭੋਰਾ ਹੋਰ ਕਰਦੋ।
ਸੁਰਸੰਗਮ
ਸੁਣਨ ਨੂੰ ਸਤਵਿੰਦਰ ਨੂੰ ਹੁਣ ਕੱਲੀ ਨੂੰ ਛੱਡਦੋ।
ਦੁਨੀਆਂ ਭਰ ਦੀਆਂ ਖ਼ਬਰਾਂ ਰੇਡੀਓ ਸੁਰਸੰਗਮ ਉਤੇ ਸੁਣੀਏ।
ਸੁਭਾਂ ਸ਼ਾਮ ਹੁੰਦੀ ਹੈ ਗੁਰਬਾਣੀ ਦੀ ਮਿੱਠੀ ਬੀਚਾਰ ਸੁਣੀਏ।
ਪਿਆਰੇ ਹੋਸਟਾਂ ਦੀ ਅਵਾਜ਼ ਵਿਪਾਰਕ ਸੰਦੇਸ਼ ਸੁਣੀਏ।
ਸੱਤੀ ਸੈਟਰਡੇ ਸੰਡੇ ਨਾਈਟ ਨੂੰ ਸ਼ਇਰੋਂ
-ਸ਼ਇਰੀ ਨੁੰ ਸੁਣੀਏ।
ਲਾਈਵ ਸ਼ੋ ਵੀਕ ਐਡ ਸਟੈਰ੫ਡੇ ਰੇਡੀਓ ਸੁਰਸੰਗਮ ਤੇ ਉਤੇ ਸੁਨੀਏ।
ਜਿਤੇ ਜਾਂਦੇ ਇਨਾਮਾਂ ਦੀ ਲਿਸਟ ਰੇਡੀਓ ਸੁਰਸੰਗਮ ਤੇ ਉਤੇ ਸੁਣੀਏ।
Comments
Post a Comment