ਤਿੰਨਾਂ ਲੋਕਾਂ ਦੇ ਇਲਮ ਲੱਭ ਗਏ
-
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਈ ਇਦਾ ਵੀ ਰੱਬਾ ਕਹਿੱਣ ਲੱਗ ਏ
।
ਸੱਤੀ ਕਿਧਰ ਦੇ ਲਿਖਾਰੀ ਬੱਣ ਗਏ?
ਸਮਝ ਨਾਂ ਲੱਗੇ ਕਿਵੇਂ ਅੱਖਰ ਆ ਗਏ।
ਅਕਲ ਨਾਂ ਸ਼ਕਲ ਕਲਮ ਵਾਲੇ ਬੱਣ ਗਏ?
ਸੱਤੀ ਕਿਧਰ ਦੇ ਲਿਖਾਰੀ ਬੱਣ ਗਏ?
ਸਮਝ ਨਾਂ ਲੱਗੇ ਕਿਵੇਂ ਅੱਖਰ ਆ ਗਏ।
ਅਕਲ ਨਾਂ ਸ਼ਕਲ ਕਲਮ ਵਾਲੇ ਬੱਣ ਗਏ?
ਕਮਲੀ ਸਤਵਿੰਦਰ ਨੂੰ ਭਾਗ ਲੱਗ ਗਏ।
ਰੱਬਾ ਤਿੰਨਾਂ ਲੋਕਾਂ ਦੇ ਇਲਮ ਲੱਭ ਗਏ।
ਲੋਕੀ ਕਹਤੋਂ ਦੇਖ ਕੇ ਜਲਨ ਲੱਗ ਗਏ।
ਹੁਣ ਅੱਖਰ ਘੁੰਮਾਉਣ ਦੇ ਜਾਂਦੂ ਆ ਗਏ।
ਕਹਿੰਦੇ ਨੇ ਪੇਪਰ ਕਾਲੇ ਕਰਨੇ ਆ ਗਏ।
ਸੱਤੀ ਆਪਣੇ ਵਾਧੂ ਮਗਜ਼ ਮਾਰ ਗਏ।
Comments
Post a Comment