ਹਰ ਖੁਸੀ ਘਰ ਆ ਜਾਏ
- ਸਤਵਿੰਦਰ ਕੌਰ ਸੱਤੀ (ਕੈਲਗਰੀ)-
ਕਨੇਡਾ ਦੇ ਮਾਂ-ਡੈਡੀ ਬਹੁਤ ਡਾਲਰ ਕਮਾਂਏ।
ਤਾਪ ਜ਼ਕਾਮ ਕੋਈ ਬਿਮਾਰੀ ਯਾਦ ਨਾਂ ਆਏ।
ਪਾਪਾ ਨੂੰ ਦਿਨ ਰਾਤ ਇਕੋ ਤਮਾ ਲੱਗੀ ਜਾਏ।
ਮੰਮੀ ਪਾਪਾ ਤੋਂ ਵੱਧਕੇ ਡਾਲਰ ਹੂੰਜੀ ਜਾਏ।
ਬੱਚਿਆਂ ਨੂੰ ਦਾਦਾ ਦਾਦੀ ਕੋਲ ਛੱਡ ਜਾਏ।
ਪਾਪਾ ਇਕ ਪਿਛੋ ਹੋਰ ਘਰ ਬੱਣਾਈ ਜਾਏ।
ਮੰਮੀ ਪਾਪਾ ਕਹੇ ਹਰ ਖੁਸੀ ਘਰ ਆ ਜਾਏ।
ਪਾਪਾ ਕਹੇ ਬੇਟੀ ਆਪ ਜਲਦੀ ਬੜੇ ਹੋ ਜਾਏਂ।
ਸਤਵਿੰਦਰ ਆਪ ਅੱਛੀ ਮਾਂ ਪਤਨੀ ਬਨ ਪਾਏ।
ਸੱਤੀ ਕੀ ਉਮਰ ਮੰਮੀ ਪਾਪਾ ਕੋ ਲੱਗ ਜਾਏਂ।
- ਸਤਵਿੰਦਰ ਕੌਰ ਸੱਤੀ (ਕੈਲਗਰੀ)-
ਕਨੇਡਾ ਦੇ ਮਾਂ-ਡੈਡੀ ਬਹੁਤ ਡਾਲਰ ਕਮਾਂਏ।
ਤਾਪ ਜ਼ਕਾਮ ਕੋਈ ਬਿਮਾਰੀ ਯਾਦ ਨਾਂ ਆਏ।
ਪਾਪਾ ਨੂੰ ਦਿਨ ਰਾਤ ਇਕੋ ਤਮਾ ਲੱਗੀ ਜਾਏ।
ਮੰਮੀ ਪਾਪਾ ਤੋਂ ਵੱਧਕੇ ਡਾਲਰ ਹੂੰਜੀ ਜਾਏ।
ਬੱਚਿਆਂ ਨੂੰ ਦਾਦਾ ਦਾਦੀ ਕੋਲ ਛੱਡ ਜਾਏ।
ਪਾਪਾ ਇਕ ਪਿਛੋ ਹੋਰ ਘਰ ਬੱਣਾਈ ਜਾਏ।
ਮੰਮੀ ਪਾਪਾ ਕਹੇ ਹਰ ਖੁਸੀ ਘਰ ਆ ਜਾਏ।
ਪਾਪਾ ਕਹੇ ਬੇਟੀ ਆਪ ਜਲਦੀ ਬੜੇ ਹੋ ਜਾਏਂ।
ਸਤਵਿੰਦਰ ਆਪ ਅੱਛੀ ਮਾਂ ਪਤਨੀ ਬਨ ਪਾਏ।
ਸੱਤੀ ਕੀ ਉਮਰ ਮੰਮੀ ਪਾਪਾ ਕੋ ਲੱਗ ਜਾਏਂ।
Comments
Post a Comment