ਤੁਸੀਂ ਦੱਸੋ
-
ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਆਪ ਬਤਾਏਂ
, ਆਪ ਬਤਾਏਂ, ਮੇ ਰਾਤ ਬੀਤ ਨਾਂ ਜਾਏ।
ਰੇਡੀਓ ਪੇ ਆਪ ਪੰਜਾਬੀ ਕਾ ਕੋਈ ਗੀਤ ਹੀ ਸੁਨਾਏਂ।
ਤੁਸੀਂ ਦੱਸੋ ਤੁਹਾਨੂੰ ਯਾਦ ਕਰੀਏ ਜਾਂ ਸੱਚੀ ਭੁੱਲ ਜਾਈਏ।
ਤੁਹਾਨੂੰ ਦਿਲ ਵਿਚ ਰੱਖੀਏ, ਜਾਂ ਅੱਖੌਂ ਉਹਲੇ ਕਰ ਦਈਏ।
ਇਹ ਦੱਸ ਜਾਇਉ ਮਰਜਾਈਏ ਜਾਂ ਜਿਉਂਦੇ ਮੁੱਕ ਜਾਈਏ।
ਸੱਤੀ ਮੂਹਰੇ ਸਾਡੇ ਆ ਜਾ ਅੱਖਾਂ ਚੋਂ ਡੀਕ ਲਾ ਕੇ ਪੀ ਜਾਈਏ।
ਤੁਸੀ ਦੱਸਿਆ ਵੀ ਕਰੋ ਕਦੇ ਹਾਲ ਦਿਲ ਦਾ।
ਸਤਵਿੰਦਰ ਪਲ-ਪਲ ਜਿਉਂਦਾ ਹੈ ਜਾਂ ਮਰਦਾ।
ਖੁੱਲ ਕੇ ਕਿਉਂ ਨਹੀਂ ਤੂੰ ਹਾਲ-ਚਾਲ ਦੱਸਦਾ।
ਦਿਲ ਦੀ ਦੱਸਣ ਤੋਂ ਰਹਿੰਦਾ ਹੈ ਸਦਾ ਸੰਗਦਾ।
Comments
Post a Comment