ਜਿੰਦਗੀ

ਆਪ ਜੀ ਹੈਪੀ ਬਥਡੇ ਹੋ। ਆਪ ਹਰ ਦਿਨ ਖੁਸ਼ ਰਹੋ।

ਜਿੰਦਗੀ ਕਾ ਦਿਨ ਕੈਸਾ ਹੋ।ਫਿਰ ਵੀ ਆਪ ਹਸਤੇ ਰਹੋ।

ਪਤਾ ਹੈ ਆਪ ਮੁਸਕਰਾਤੇ ਰਹਿਤੇ ਹੋ ਹਮ ਸਬ ਕੋ ਆਪ ਖੁਸ਼ ਕਰ ਦੇਤੇ ਹੋ

ਆਪ ਕੀ ਜਿੰਦਗੀ ਕੇ ਅੱਛੇ ਦੋਸਤੋ ਮੇ ਹੋ
ਹੈਪੀ ਬਥਡੇ ਕੋ ਛੁੱਟੀ ਕਰ ਲੇਤੇ ਹੋ

ਜਿੰਦਗੀ ਸਬ ਨੂੰ ਪਿਆਰੀ ਲੱਗਦੀ।

ਜਿੰਦਗੀ ਬੰਦੇ ਦਾ ਝੱਟ ਸਾਥ ਛੱਡਦੀ

ਜਦੋਂ ਮੌਤ ਚਾਰੇ ਪਾਸੇ ਤੋਂ ਆ ਘੇਰਦੀ।

ਉਮਰਾਂ ਦੀ ਵੀ ਨਹੀਂ ਹੈ ਖੈਰ ਕਰਦੀ।

ਜਿੰਦਗੀ ਨੂੰ ਰੱਜ ਕੇ ਜੀਵਈਏ।

ਦੁਨੀਆਂ ਦਾ ਕੋਈ ਕੰਮ ਸਵਾਰੀਏ।

ਸੱਤੀ ਜਿੰਦਗੀ ਦਾ ਗਲਾਂ ਨਾਂ ਘੁੱਟੀਏ।

ਜਿੰਦਗੀ ਦੀਆਂ ਮੁਸ਼ਕਲਾਂ ਮੂਹਰੇ ਡੱਟੀਏ।

ਜਿੰਦਗੀ ਦਾ ਮੈਦਾਨ ਆਪ ਨਾਂ ਛੱਡੀਏ।

ਸਤਵਿੰਦਰ ਅਧੂਰੇ ਕੰਮ ਪੂਰੇ ਕਰੀਏ।

ਜਿੰਦਗੀ ਦੇਣ ਦਾ ਰੱਬ ਦਾ ਸ਼ੁਕਰ ਕਰੀਏ।

ਹਰ ਇੱਕ ਪਲ ਨੂੰ ਜੀਅ ਲਾ ਕੇ ਜੀਵਏ।

Comments

Popular Posts