ਖੱਤ
-
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਆਪ ਕੇ ਖੱਤ ਕਾ ਹਮੇ ਇੰਤਜ਼ਾਰ ਰਹਿਤਾ ਹੈ।
ਖੱਤ ਕਾ ਇੰਤਜ਼ਾਰ ਕਰਨਾ ਮਜ਼ਾ ਦੇਤਾ ਹੈ।
ਖੱਤ ਦਿਲ ਕੀ ਗਹਿਰਾਈਆਂ ਕੋ ਛੂਹ ਲੇਤਾ ਹੈ
ਹਰ ਖੱਤ ਮੇ ਆਪ ਕਾ ਪਿਆਰ ਦਿਸਤਾ ਹੈ।
ਆਪ ਕਾ ਖੱਤ ਆਪਕੀ ਸੁਗੰਧ ਸੇ ਮਹਿਕਤਾ ਹੈ।
ਖੱਤ ਮੇ ਤੋਂ ਆਪ ਕਾ ਹੀ ਚੇਹਰਾ ਦਿਸਤਾ ਹੈ।
ਜਿਹ ਬਾਤ ਹੈ ਕਿ ਸਾਰਾ ਖੱਤ ਖਾਲੀ ਹੋਤਾ ਹੈ।
ਪੰਜਾਬੀ ਭਾਸ਼ਾ ਕਾ ਇੱਕ ਅਖਰ ਨਹੀ ਆਤਾ ਹੈ।
ਕੌਣ ਕਹਿੰਦਾ ਖੱਤ ਲਿਖਣੇ ਆਉਣੇ ਬੰਦ ਹੋ ਗਏ। ਅਸੀਂ ਕਹੀਏ ਖੱਤ ਲਿਖਣੇ ਆਉਣੇ ਵੱਧ ਗਏ।
ਈ-ਮੇਲ ਉਤੇ ਖੱਤ ਲਿਖਣ ਪੜ੍ਹਨ ਲੱਗ ਗਏ। ਫੇਸ ਬੁਕ ਉਤੇ ਹਰ ਮਨ ਦੀ ਗੱਲ ਲਿਖ ਗਏ।
ਖੱਤ ਦੇ ਜੁਆਬ ਅੱਖ ਝਪਕੇ ਵਾਂਗ ਮਿਲ ਗਏ। ਸਤਵਿੰਦਰ ਖੱਤ ਲਿਖਦੇ ਲੇਖਕਾਰੀ ਬਣ ਗਏ।
ਅਸੀਂ ਉਹ ਨੂੰ ਖੱਤ ਪਾਇਆ। ਸੱਤੀ ਉਹਦਾ ਜੁਆਬ ਆਇਆ।
ਅਸੀਂ ਚੁੰਮ ਕੇ ਕਲੇਜੇ ਲਾਇਆ। ਪਿਆਰ ਦਾ ਪੇਗਾਮ ਲਾਇਆ।
Comments
Post a Comment