ਯਾਦ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਆਪ ਕੀ ਹਮੇ ਹਰ ਵਕਤ ਕੋ ਹੀ ਯਾਦ ਆਤੀ ਹੈ।
ਸ਼ੇਅਰੋ ਸੈਅਰੀ ਕੀ ਮਹਫ਼ਿਲ ਰੇਡੀਓ ਪੇ ਸਜਾਨੀ ਹੋਤੀ ਹੈ।
ਆਪ ਕੋਂ ਬੈਠੇ ਹੈ ਦਿਲ ਮੇ ਛੁਪਏ ਆਪ ਕੋਂ ਖ਼ਬਰ ਨਹੀਂ।
ਆਪ ਕੋਂ ਭੁੱਲਾ ਨਾਂ ਪਾਏ, ਆਪ ਜੈਸਾ ਕੋਈ ਔਰ ਨਹੀਂ।
ਆਪ ਕੀ ਯਾਦ ਨਾਂ ਆਏ ਐਸਾ ਕੋਈ ਪਲ ਨਹੀਂ।
ਆਪ ਕੀ ਯਾਂਦ ਮੇ ਹਮ ਰੋਂ ਨਾਂ ਪਾਏ ਐਸੀ ਕੋਈ ਯਾਦ ਨਹੀਂ
ਆਪ ਕਾ ਸੁਪਨਾ ਨਾ ਆਏ ਐਸੀ ਕੋਈ ਰਾਤ ਨਹੀਂ।
ਆਪ ਬਿੰਨ ਜੀ ਨਾਂ ਪਾਏ ਐਸੀ ਭੀ ਕੋਈ ਬਾਤ ਨਹੀਂ।
ਤੇਰੀ ਯਾਦ ਵਿੱਚ ਪੂਰੀ ਜਿਦਗੀ ਤੇਰੇ ਨਾਂਮ ਕਰਈਏ।
ਤੇਰੀ ਯਾਦ ਵਿੱਚ ਹੀ ਅਸੀਂ ਸ਼ਇਰੋ ਸ਼ਇਰੀ ਕਰਈਏ।
ਤੇਰੀ ਯਾਦ ਵਿੱਚ ਹੀ ਤੇਰੇ ਉਤੇ ਗੀਤ ਗਾਈਏ।
ਸੱਤੀ ਨੂੰ ਯਾਦ ਕਰਦੇ ਆਪਣੇ ਆਪ ਨੂੰ ਭੁੱਲ ਜਾਈਏ।
ਯਾਦਾਂ ਮੇਰੀਆਂ ਵਿੱਚ ਤੁਸੀ ਅੱਖਾਂ ਮੂਹਰੇ ਆਏ।
ਸੁਪਨੇ ਵਿੱਚ ਅਸੀਂ ਤੇਰੀਆਂ ਯਾਦਾਂ ਨੇ ਸਤਾਏ।।
ਤੇਰੀਆਂ ਯਾਦਾਂ ਤੋਂ ਸਤਿਵੰਦਰ ਪਿਛੇ ਕਿਵੇ ਛੁਡਾਏ
?
ਯਾਦਾ ਤੇਰੀਆਂ ਨੂੰ ਤੂਹੀਂ ਦੱਸ ਕਿਵੇ ਭਲਾਈਏ
?
ਕੀ ਅਸੀਂ ਦਿਵਾਨੇ ਯਾਦ ਕਰਦੇ ਹੀ ਮਰ ਜਾਈਏ
?
Comments
Post a Comment